ਅਮਰੀਕਾ ਦੀ ਇਸ ਚਾਲ ਨਾਲ ਪੁਤਿਨ ਨੂੰ ਝਟਕਾ, ਯੂਕ੍ਰੇਨ ਨੂੰ 40 ਕਰੋੜ ਡਾਲਰ ਦੀ ਮਿਲਟਰੀ ਸਹਾਇਤਾ ਦੇਣ ਦਾ ਐਲਾਨ
ਵਾਸ਼ਿੰਗਟਨ 11 ਨਵੰਬਰ (ਮਪ) ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਇਡੇਨ ਨੀਤ ਸਰਕਾਰ ਯੂਕ੍ਰੇਨ ਨੂੰ ਮਿਲਟਰੀ ਸਹਾਇਆ ਦੇ ਰੂਪ ‘ਚ ਅਤੇ 40 ਕਰੋੜ ਅਮਰੀਕੀ ਡਾਲਰ ਭੇਜ ਰਹੀ ਹੈ। ਅਮਰੀਕਾ ਨੇ ਇਹ ਸਹਾਇਤਾ ਕਾਂਗਰਸ (ਸੰਸਦ) ‘ਤੇ ਰਿਪਬਲਿਕਨ ਦਾ ਕੰਟਰੋਲ ਹੋਣ ‘ਤੇ ਰੂਸ ਦੇ ਖ਼ਿਲਾਫ਼ ਯੁੱਧ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ‘ਚ ਕਮੀ ਕੀਤੇ ਜਾਣ ਦੇ ਖਦਸ਼ੇ […]
Read More