ਐਸਐਸਪੀ ਗੁਰਦਾਸਪੁਰ ਵਲੋਂ ਹਸਪਤਾਲਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ,13 ਸਤੰਬਰ (DamanPreet singh) ਸ੍ਰੀ ਦਾਯਮਾ ਹਰੀਸ਼ ਕੁਮਾਰ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਉਹਨਾਂ ਵੱਲੋਂ ਕਪਤਾਨ ਪੁਲਿਸ, ਸਥਾਨਿਕ, ਗੁਰਦਾਸਪੁਰ, ਉਪ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਗੁਰਦਾਸਪੁਰ, ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਡਾ: ਭਾਰਤ ਭੂਸ਼ਨ ਸਿਵਲ ਸਰਜਨ, ਡਾ: ਰਚਨਾ ਬਾਵਾ ਪ੍ਰੈਸ ਸੈਕਟਰੀ ਪੀਸੀਐਮਐਸ, ਡਾ: ਜਨਾਰਦਨ ਜਨਰਲ […]
Read More