ਮਾਛੀਵਾੜਾ ‘ਚ ਦਿਨ-ਦਿਹਾੜੇ ਕਿਸਾਨ ਨਾਲ ਲੁੱਟ, CCTV ‘ਚ ਕੈਦ ਹੋਈ ਥਾਣੇ ਨੇੜੇ ਵਾਪਰੀ ਵਾਰਦਾਤ
ਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ‘ਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਅੱਜ ਪੁਲਸ ਥਾਣੇ ਦੇ ਬਿਲਕੁਲ ਨੇੜਿਓਂ ਹੀ ਇੱਕ ਕਿਸਾਨ ਤੋਂ 1 ਲੱਖ ਰੁਪਏ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੌਰਲਾ ਬੇਟ ਦਾ ਨਿਵਾਸੀ ਸਾਬਕਾ ਸਰਪੰਚ ਅਤੇ ਕਿਸਾਨ ਜਸਵੰਤ ਸਿੰਘ ਆਪਣੀ ਫ਼ਸਲ ਦੀ […]
Read More