ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ।।ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ।।
ਸੋ ਭਾਈ ਸਾਰੇ ਦਿਨ, ਹਰ ਪਲ ਪ੍ਰਭੂ ਦੀ ਯਾਦ ਵਿਚ ਨਵੇਂਂ ਬਣਾ ਕੇ ਜਿਊਣਾ ਸਿੱਖੀਏ। ਅਰਦਾਸ ਕਰੀਏ ਕਿ ਸਾਰੇ ਪ੍ਰਭੂ-ਪ੍ਰੇਮ ਦਾ ਰਸ ਮਾਣਦੇ ਹੋਏ ਚੜ੍ਹਦੀਕਲਾ ਵਿਚ ਜ਼ਿੰਦਗੀ ਬਤੀਤ ਕਰਦੇ ਰਹਿਣ। ਸਾਰੇ ਪ੍ਰੇਮ ਵੰਡਣ, ਸੇਵਾ ਕਰਨ, ਇਕ ਦੂਜੇ ਦਾ ਸਤਿਕਾਰ ਕਰਨ, ਰਲ ਮਿਲ ਕੇ ਰਹਿਣ। ਜੋ ਕੁਝ ਜਾਣੇ ਅਨਜਾਣੇ ਵਿਚ ਗ਼ਲਤ ਹੋ ਗਿਆ ਉਸ ਦਾ ਪਛਤਾਵਾ […]
Read More