ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” ਵਿੱਚ ਗਾਇਕਾ ਰਿਹਾਨਾ ਭੱਟੀ ਦਾ ਨਵਾਂ ਟਰੈਕ “ਤੈਨੂੰ ਜੀ ਜੀ ਬੋਲਾਂਗੀ” : ਬਿੱਟੂ ਮਾਨ ਫ਼ਿਲਮਜ਼।

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਾਫ ਸੁਥਰੀ ਗਾਇਕੀ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਗਾਇਕਾ ਰਿਹਾਨਾ ਭੱਟੀ ਨਵੇਂ ਟਰੈਕ ਤੈਨੂੰ ਜੀ ਜੀ ਬੋਲਾਂਗੀ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਜਸਬੀਰ ਦੋਲੀਕੇ ,ਮਿਊਜਕ ਡਾਇਰੈਕਟਰ ਨਿਰਮਲ ਸਹੋਤਾ,ਪ੍ਰੋਡਿਊਸਰ ਮਨੋਹਰ ਧਾਰੀਵਾਲ, ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ , ਐਗਜੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ,ਪੇਸ਼ਕਸ਼ ਜਸਬੀਰ ਦੋਲੀਕੇ ਨਿਊਜ਼ੀਲੈਂਡ ,ਵਿਸ਼ੇਸ਼ ਸਹਿਯੋਗ ਪੀਟਰ ਸਫ਼ਰੀ ਕੈਨੇਡਾ ,ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ। ਇਹ ਪ੍ਰੋਗਰਾਮ ਪੰਜਾਬੀ ਚੈਨਲ ਤੇ ਦਿਖਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਗੋਲਡ ਰਕਾਟ ਬੈਨਰ ਨਿਊਜ਼ੀਲੈਂਡ ਵੱਲੋ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *