ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਲਾਇਟ। ਕੈਮਰਾ। ਐਕਸ਼ਨ
ਵਿਸਾਖੀ ਦਿਹਾੜੇ ਤੇ ਪੰਜਾਬੀ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” ਡੀ ਡੀ ਪੰਜਾਬੀ ਤੇ 14 ਤਰੀਕ ਰਾਤ 10 ਵੱਜੇ ਦਿਖਾਇਆ ਜਾਵੇਗਾ ਇਸ ਪ੍ਰੋਗਰਾਮ ਦੀ ਸ਼ੂਟਿੰਗ 3 ਤਰੀਕ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਹੈ ਇਸ ਪ੍ਰੋਗਰਾਮ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਗਾਇਕਾ ਮਿਊਜ਼ਿਕ ਡਾਇਰੈਕਟਰ ਰਾਇਟਰ ਐਂਕਰ ਸਟੇਜ ਸੈਕਟਰੀ ਹਾਸੇ ਪਾਉਣ ਵਾਲੇ ਕਮੇਡੀਅਨ ਪੰਜਾਬ ਦਾ ਫ਼ੋਕ ਡਾਂਸ ਗਿੱਧਾ ਭੰਗੜਾ ਢੋਲ ਖੂੰਡੇ ਤੇ ਫੁੱਲ ਕੱਲਰ ਲਾਇਟ ਸੈਟ ਮਲਟੀ ਸੈਟਅੱਪ ਕੈਮਰੇ ਮੇਕਅੱਪ ਆਰਟਿਸਟ ਟਰੈਕ ਤਰੋਲੀ ਲੋ ਸਮੋਕ ਮਸੀਨ ਕੋਲਡ ਪਾਏਰੋ ਨਾਲ ਬਿੱਟੂ ਮਾਨ ਫ਼ਿਲਮਜ਼ ਹਾਜਰੀ ਲਾਉਣਗੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਤੇ ਪੇਸ਼ਕਸ਼ ਜਸਬੀਰ ਦੋਲਿਕੇ ਨਿਊਜ਼ੀਲੈਂਡ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਇਸ ਪ੍ਰੋਗਰਾਮ ਦੀ ਦੌੜ-ਭੱਜ ਮਤਲਬ ਪ੍ਰੋਡਕਸ਼ਨ ਨਿੱਕਾ ਸਿੰਘ ਕਰਨਗੇ ਸਪੈਸ਼ਲ ਸੰਜੋਗ ਪੀਟਰ ਸਫ਼ਰੀ ਕਨੇਡਾ ਇਸ ਪ੍ਰੋਗਰਾਮ ਨੂੰ ਯੂਟਿਊਬ ਚੈਨਲ ਤੇ ਰਿਲੀਜ਼ ਕਰਨਗੇ ਗੋਲਡ ਰਕਾਟ ਮਿਊਜਿਕ ਕੰਪਨੀ ਨਿਊਜ਼ੀਲੈਂਡ ਬਿੱਟੂ ਮਾਨ ਨੇ ਦੱਸਿਆ ਹੈ ਕਿ ਇਹ ਪ੍ਰੋਗਰਾਮ ਮੇਰੇ ਬਹੁਤ ਹੀ ਦਿਲ ਦੇ ਕਰੀਬ ਹੈ ਅਸੀ ਸਾਰੇ ਬਹੁਤ ਮਿਹਨਤ ਕਰ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਸਰੋਤਿਆਂ ਨੂੰ ਬਹੁਤ ਪਸੰਦ ਆਵੇਗਾ ਆਮੀਨ।