ਅੱਜ ਪਿੰਡ ਧਮਰਾਈ ਜੰਡੀ ਚੋਤਾ ਰੋਡ ਤੇ ਸਥਿਤ Brother automobile workshop ਵਲੋ ਸਿੱਧੂ ਮੂਸੇਵਾਲਾ ਦੇ ਬਰਸੀ ਮੋਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਸਰਧਾਜਲੀ ਭੇਟ ਕੀਤੀ ਇਸ ਮੋਕੇ workshop ਦੇ ਮਾਲਕ ਲਖਵਿੰਦਰ ਸਿੰਘ ਤੇ ਕੁਲਦੀਪ ਗੁਰਾਇਆ ਤੇ ਸਰਕਲ ਪ੍ਰਧਾਨ ਅਾਮ ਪਾਰਟੀ ਮਨਮੋਹਨ ਸਿੰਘ ਗੁਰਨਾਮ ਸਿੰਘ ਜਗੀਰ ਸਿੰਘ ਸੁਰਜਨ ਸਿੰਘ ਤੇ ਸਮੂਹ ਵਰਕਸਾਪ ਦਾ ਸਟਾਫ ਹਾਜਿਰ ਸਨ

ਗੁਰਦਾਸਪੁਰ ਪੰਜਾਬ ਮਾਝਾ

Leave a Reply

Your email address will not be published. Required fields are marked *