ਹਲਕਾ ਕਾਦੀਆਂ ਦੇ ਪਿੰਡ ਵੜੈਚ ਵਿਖੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ।

ਗੁਰਦਾਸਪੁਰ ਪੰਜਾਬ ਮਾਝਾ

ਇਸ ਮੌਕੇ ਪੰਜਾਬ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋਕੇ ਪਿੰਡ ਦੇ 4 ਮੈਂਬਰ ਪੰਚਾਇਤ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ।ਸ਼ਾਮਿਲ ਹੋਏ :- ਸੁਰਿੰਦਰ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ, ਕੁਲਦੀਪ ਕੌਰ ਮੈਂਬਰ, ਜੋਗਿੰਦਰ ਸਿੰਘ ਸਾਬਕਾ ਮੈਂਬਰ, ਅਮਰੀਕ ਸਿੰਘ, ਹਰਜੀਤ ਸਿੰਘ, ਵਿਕੀ, ਅਮਰਜੀਤ ਸਿੰਘ, ਮਿਲਖਾ ਸਿੰਘ, ਜਰਨੈਲ ਸਿੰਘ, ਜੂਰਾ ਸਿੰਘ, ਪਰਮਜੀਤ ਪ੍ਰਧਾਨ, ਰਛਪਾਲ ਸਿੰਘ, ਹੈਪੀ, ਨਿਰਮਲ ਸਿੰਘ, ਮੱਖਣ ਸਿੰਘ, ਹਰਬੰਸ ਮਸੀਹ, ਡਾ ਦੇਸ਼ ਰਾਜ, ਮਾਨਤ ਮਸੀਹ, ਸੁਖਦੇਵ ਸਿੰਘ, ਮੰਗਤਾ ਮਸੀਹ, ਚੌਕੀਦਾਰ ਅਮਰਜੀਤ ਮਸੀਹ, ਮਿਲਖਾ ਮਸੀਹ, ਪਰਮਜੀਤ, ਦਲਬੀਰੋ, ਤਰਸੇਮ ਮਸੀਹ, ਬਾਗਾ ਮਸੀਹ, ਤੁਲਸੀ ਮਸੀਹ, ਤਰਸੇਮ ਮਸੀਹ, ਸੁਰਿੰਦਰ ਮਸੀਹ, ਬਿੰਦਰ ਮਸੀਹ ਆਦਿ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ।
ਇਸ ਮੌਕੇ ਕੁਲਵੰਤ ਸਿੰਘ ਬੀਡੀਪੀਓ , ਐਸ ਐਚ ਓ ਸੁਖਜੀਤ ਸਿੰਘ, ਸੁਖਜੀਤ ਸਿੰਘ ਵੜੈਚ , ਅਮਰਬੀਰ ਜਿੱਪੀ, ਡਾ ਜਸਪਾਲ ਸਿੰਘ ਪੰਧੇਰ ਚੇਅਰਮੈਨ, ਸ਼ੇਰਾ ਜੋਗੀ ਚੀਮਾਂ, ਮੋਹਣ ਸਿੰਘ ਚੇਅਰਮੈਨ, ਸੋਹਣ ਸਿੰਘ ਨੈਨੇਕੋਟ, ਮਨਜੀਤ ਸਿੰਘ ਚੱਕ, ਸਿਮਰਨਪਾਲ ਸਿੰਘ, ਸਾਬੀ ਤੁਗਲਵਾਲ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਨਵਪ੍ਰੀਤ ਸਿੰਘ, ਦਲਜੀਤ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *