ਰੱਖੜੀ ਦੇ ਪਵਿੱਤਰ ਤਿਉਹਾਰ ਤੇ ਗੁਰਨੂਰ ਕੌਰ ਨੇ ਆਪਣੇ ਭਰਾ ਅਗਮਜੋਤ ਨੂੰ ਬੰਨੀ ਰੱਖੜੀ ਗੁਰਦਾਸਪੁਰ August 19, 2024August 19, 2024proaisa newsLeave a Comment on ਰੱਖੜੀ ਦੇ ਪਵਿੱਤਰ ਤਿਉਹਾਰ ਤੇ ਗੁਰਨੂਰ ਕੌਰ ਨੇ ਆਪਣੇ ਭਰਾ ਅਗਮਜੋਤ ਨੂੰ ਬੰਨੀ ਰੱਖੜੀ ਉਥੇ ਹੀ ਗੁਰਨੂਰ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਬਹੁਤ ਹੀ ਪਵਿੱਤਰ ਤਿਹਾਰ ਹੈ ਇਸ ਤਿਹਾਰ ਵਿੱਚ ਪੈਣਾ ਆਪਣੇ ਭਰਾਵਾਂ ਦੀਆਂ ਲੰਮੀਆਂ ਉਮਰਾਂ ਮੰਗਦੀਆਂ ਹਨ ਅਤੇ ਹਮੇਸ਼ਾ ਭਰਾਵਾਂ ਦੀ ਖੁਸ਼ੀ ਚਾਂਦੀਆਂ ਹਨ |