ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 85 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ
7 ਦਿਨਾਂ ਅੰਦਰ ਆਪਣੇ ਲਾਇਸੰਸ ਰੀਨਿਊ ਕਰਵਾਓ, ਨਹੀਂ ਤਾਂ ਰੱਦ ਹੋਣਗੇ ਲਾਇਸੰਸ – ਏ.ਡੀ.ਸੀ. ਡਾ. ਬੇਦੀ ਗੁਰਦਾਸਪੁਰ, 11 ਮਾਰਚ (DamanPreet singh) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੇ 85 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਆਪਣੇ ਟਰੈਵਲ ਏਜੰਟੀ ਦੇ ਲਾਇਸੰਸ ਰੀਨਿਊ […]
Read More