ਰਮਨ ਬਹਿਲ ਨੇ ਲਗਾਤਾਰ ਦੂਜੇ ਦਿਨ ਹੜ ਪੀੜਤਾਂ ਨੂੰ ਮੁਆਵਜ਼ਾ ਦੀ ਰਾਸ਼ੀ ਵੰਡੀ
ਕਿਹਾ-ਗਿਰਦਾਵਰੀ ਦਾ ਕੰਮ ਚੱਲ ਰਿਹਾ,ਬਾਕੀ ਰਹਿੰਦਾ ਮੁਆਵਜ਼ਾ ਵੀ ਬਹੁਤ ਜਲਦ ਪੀੜਤ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਗੁਰਦਾਸਪੁਰ 18 ਅਕਤੂਬਰ (ਦਮਨ) ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤਹਿਤ ਅੱਜ ਗੁਰਦਾਸਪੁਰ ਹਲਕੇ ਦੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਹੜ ਪੀੜਤਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਮਨਜ਼ੂਰੀ […]
Read More