ਗੁਰਦਾਸਪੁਰ ਦੇ ਪਿੰਡ ਬਰਨਾਲਾ ਵਿਚ ਲਗਾਇਆ ਗਿਆ ਸ਼ਿਵਰਾਤਰੀ ਦਾ ਸਲਾਨਾ ਲੰਗਰ ਗੁਰਦਾਸਪੁਰ ਪੰਜਾਬ March 19, 2023March 19, 2023proaisa newsLeave a Comment on ਗੁਰਦਾਸਪੁਰ ਦੇ ਪਿੰਡ ਬਰਨਾਲਾ ਵਿਚ ਲਗਾਇਆ ਗਿਆ ਸ਼ਿਵਰਾਤਰੀ ਦਾ ਸਲਾਨਾ ਲੰਗਰ ਪਿੰਡ ਵਾਸੀਆਂ ਨੇ ਦੱਸਿਆ ਇਹ ਲੰਗਰ ਭਗਵਾਨ ਭੋਲੇ ਨਾਥ ਦੇ ਨਾਮ ਤੇ ਲਗਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਇਸ ਲੰਗਰ ਦੇ ਮੁੱਖ ਸੇਵਾਦਾਰਾਂ ਦੇ ਨਾਮ ਨਰਿੰਦਰ ਕੁਮਾਰ.ਸ਼ਮਸ਼ੇਰ ਸਿੰਘ.ਨਵਦੀਪ ਸਿੰਘ.ਸ਼ੁਭਮ.ਪੰਕਜ.ਅਰਵਿੰਦ ਸਿੰਘ. ਅਜੇ ਕੁਮਾਰ.ਅਤੇ ਲਖਵਿੰਦਰ ਸਿੰਘ ਸਨ |