ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਹਲਕਾ ਕਾਦੀਆਂ ਦੇ ਪਿੰਡ ਨੈਨੋਵਾਲ ਖੁਰਦ ਦੇ ਜਗਤਾਰ ਮਸੀਹ ਮੈਂਬਰ ਪੰਚਾਇਤ ਆਪਣੇ ਸਾਥੀਆਂ ਹੈਪੀ ਮਸੀਹ,ਜਗਦੀਸ਼ ਮਸੀਹ, ਬੂਟਾ ਮਸੀਹ,ਸੁਖਵਿੰਦਰ ਮਸੀਹ, ਦਵਿੰਦਰ ਮਸੀਹ ਅਤੇ ਸੁਖਵਿੰਦਰ ਕੁਮਾਰ ਨਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ।
