ਸਰਪੰਚ ਹਰਪਾਲ ਸਿੰਘ, ਪੰਚ ਅਮਰਜੀਤ ਸਿੰਘ, ਪ੍ਰਸ਼ੋਤਮ ਕੁਮਾਰ, ਮੰਗਤ ਰਾਮ, ਵਿਜੈ ਕੁਮਾਰ, ਪ੍ਰਵੇਜ ਮਸੀਹ, ਸਾਹਿਬ ਸਿੰਘ, ਦਿਲਬਾਗ ਸਿੰਘ, ਸੁੱਚਾ ਸਿੰਘ, ਦਲਬੀਰ ਨੰਬੜਦਾਰ ਆਦਿ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ । ਇਸ ਮੌਕੇ ਜਗਰੂਪ ਸਿੰਘ ਸੇਖਵਾਂ ਜੀ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ । ਇਸ ਮੌਕੇ ਮਾਰਕਿਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ, ਹਰਜੀਤ ਸਿੰਘ ਟਿੱਕਾ, ਦਿਲਬਾਗ ਸਿੰਘ ਘੁੰਮਣ, ਬਾਊ ਜਤਿੰਦਰ ਸਿੰਘ, ਗੁਰਮੇਜ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਬਲਕਾਰ ਸਿੰਘ, ਰਮਨ ਵਾਹਲਾ, ਰੈਣੂ ਕੰਗ, ਜਤਿੰਦਰ ਕੌਰ ਖੁੰਡੀ, ਬਲਦੇਵ ਸਿੰਘ ਨਿਮਾਣਾ, ਅਮ੍ਰਿਤਪਾਲ ਸਿੰਘ ਬੱਲ, ਗੁਰਦੇਵ ਸਿੰਘ ਸਾਹੀ, ਗੁਰਮਾਮ ਸਿੰਘ ਬੁੱਟਰ, ਸਤਨਾਮ ਸਿੰਘ, ਅਮੈਨੂਅਲ, ਸੁਖਦੇਵ ਸਿੰਘ ਗੋਲਡੀ, ਰਮੇਸ਼ ਮੇਸ਼ਾ ਜੀ, ਦੁੱਗਲ ਪ੍ਰਧਾਨ, ਮਨਿੰਦਰਪਾਲ ਘੁੰਮਣ, ਚਰਨਜੀਤ ਸਿੰਘ, ਸਤਿੰਦਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਸੋਨਾ ਬਾਜਵਾ, ਹਰਮਨ ਬਾਜਵਾ ਆਦਿ ਹਾਜਰ ਸਨ ।
