ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਪਾਕਿ PM ਸ਼ਹਿਬਾਜ਼ ਸ਼ਰੀਫ਼ ਦਾ ਟਵੀਟ, ਭਾਰਤੀ ਟੀਮ ‘ਤੇ ਕੱਸਿਆ ਤੰਜ

ਖੇਡ
pakistan pm shehbaz sharif  s tweet after defeat of indian team

ਸਪੋਰਟਸ ਡੈਸਕ : ਵੀਰਵਾਰ ਨੂੰ ਇੰਗਲੈਂਡ ਖ਼ਿਲਾਫ਼ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਦੀ ਹੋਈ ਹਾਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਟਵੀਟ ਕਰ ਕੇ ਭਾਰਤੀ ਟੀਮ ‘ਤੇ ਤੰਜ ਕੱਸਿਆ ਹੈ।

1 thought on “ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਪਾਕਿ PM ਸ਼ਹਿਬਾਜ਼ ਸ਼ਰੀਫ਼ ਦਾ ਟਵੀਟ, ਭਾਰਤੀ ਟੀਮ ‘ਤੇ ਕੱਸਿਆ ਤੰਜ

  1. To whom it may concern,
    .
    I hope you are well. I just wanted to reach out to check If you are interested to exchange Dofollow Backlinks with our website. Currently, our domain has DA-30/PA-70. If you want to climb up to the top of Google Search, acquiring high-quality backlinks is a foolproof way to accelerate your progress. So if you are interested let me know for further discussion.
    .
    Our Website: https://m.cheapestdigitalbooks.com
    .
    Kind regards,
    Richard C. Willis
    Cheapest Digital Books
    contact@cheapestdigitalbooks.com

Leave a Reply

Your email address will not be published. Required fields are marked *