
आज माता फुल्ला वाले जी के दरबार में मूर्ति स्थापना दिवस एवं माता जी का जन्मदिन बहुत ही हर्ष उल्लास के साथ मनाया गया। इस शुभ अवसर पर संत समाज प्रमुख विश्व हिंदू परिषद माता फुल्ला वाले जी को विश्व हिंदू परिषद और बजरंग दल के द्वारा माता जी को सम्मान चिन्ह भेंट किया गया इस मौके पर जिला मंत्री सुमित भारद्वाज जी और जिला अध्यक्ष भारत भूषण गोगा और बजरंग दल के जिला संयोजक अनिल कुमार शर्मा उपस्थित रहे।
ਅੱਜ ਮਾਤਾ ਫੁੱਲਾਂ ਵਾਲੇ ਜੀ ਦੇ ਦਰਬਾਰ ਵਿੱਚ ਮੂਰਤੀ ਸਥਾਪਨਾ ਦਿਵਸ ਅਤੇ ਮਾਤਾ ਜੀ ਦਾ ਜਨਮ ਦਿਨ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਹਵਨ ਯਗ ਨਾਲ ਹੋਈ ਫਿਰ ਸਤਸੰਗ ਕੀਤਾ ਗਿਆ ਅਤੇ ਕੰਜਕ ਪੂਜਨ ਕੀਤਾ ਗਿਆ ਇਸ ਤੋਂ ਬਾਦ ਕੇਕ ਕਟ ਕੇ ਪਰਸ਼ਾਦ ਵਰਤਾਇਆ ਗਿਆ।ਇਸ ਮੌਕੇ ਸੰਤ ਸਮਾਜ ਪ੍ਰਮੁੱਖ ਮਾਤਾ ਫੁੱਲਾਂ ਵਾਲੇ ਜੀ ਨੇ ਸਮੁੱਚੇ ਸ਼ਹਿਰ ਅਤੇ ਸਮੁੱਚੇ ਦੇਸ਼ ਵਿੱਚ ਅਮਨ ਸ਼ਾਂਤੀ ਬਣੀ ਰਹੇ ਇਹ ਪ੍ਰਾਰਥਨਾ ਵੀ ਕੀਤੀ ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਟੀਮ ਨੇ ਮਾਤਾ ਜੀ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਇਸ ਮੌਕੇ ਤੇ ਜ਼ਿਲ੍ਾ ਮੰਤਰੀ ਸੁਮਿਤ ਭਾਰਦਵਾਜ। ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਅਤੇ ਬਜ਼ਰੰਗ ਦਲ ਸੰਜੋਯਕ ਅਨਿਲ ਕੁਮਾਰ ਪ੍ਰੈਸ ਸਕੱਤਰ ਸੁਸ਼ੀਲ ਬਰਨਾਲਾ , ਬਬਲੂ ਜੀ ਅਤੇ ਅੰਸ਼ੂ ਮੌਜੂਦ ਰਹੇ