ਆਜਾਦ ਨਵਯੁਵਕ ਰਾਮ ਨਾਟਕ ਕਲੱਬ ਵਲੋਂ ਕਰਵਾਇ ਜਾ ਰਹੀ । ਰਾਮ ਲੀਲਾ ਦਾ ਉਦਘਾਟਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜ਼ਰੰਗ ਦਲ ਦੇ ਮੁੱਖ ਅਤਿਥੀ ਨੇ ਰੀਵਨ ਕਟਕੇ ਕੀਤਾ। ਜਿਸ ਵਿੱਚ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ , ਬਜ਼ਰੰਗ ਦਲ ਦੇ ਜ਼ਿਲਾ ਪ੍ਰਧਾਨ ਅਨਿਲ ਕੁਮਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦਾ
ਪ੍ਰੈਸ ਸਕੱਤਰ ਸੂਸ਼ੀਲ ਕੁਮਾਰ ਬਰਨਾਲਾ ,ਸੁੱਖਦੇਵ ਸਿੰਘ ਸੁੱਖਾ, ਹਨੀ ਸਿੰਘ, ਨਵਜੋਤ ਸਿੰਘ, ਹਰੀਸ਼ ਰਿਸ਼ੂ
ਅਭਿ ਮਹਾਜਨ ਪਹੁੰਚੇ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਬਿੱਲਾ ਜੀ ਰਜਿੰਦਰ ਸ਼ਰਮਾ , ਬਿੱਟੂ ਸ਼ਰਮਾ ਅਤੇ ਸਾਰੇ ਕਲੱਬ ਮੈਂਬਰਾ ਨੇ ਸਮਾਨ ਚਿੰਨ ਭੇਂਟ ਕੀਤੇ। ਅੱਜ ਦੇ ਦਿਨ
ਸਰੂਪ ਨੱਖਾ ਅਤੇ। ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਲਕਸ਼ਮਣ ਜੀ ਦਾ ਦ੍ਰਿਸ਼ ਪੇਸ਼ ਕੀਤੇ । ਜੋਕਿ ਬਹੁਤ ਹੀ ਸੁੰਦਰ ਅਤੇ ਪੂਰੀ ਮਰਯਾਦਾ ਅਨੁਸਾਰ ਹੋਇਆ। ਇਸ ਮੌਕੇ ਸਾਰੇ ਹੀ ਮੋਹਲ਼ਾ ਵਾਸੀ ਭਾਰੀ ਗਿਣਤੀ ਵਿੱਚ ਇਕਠੇ ਹੋਇ।ਤੇ ਰਾਮ ਲੀਲਾ ਦਾ ਅਨੰਦ ਮਾਣਿਆ ।
