ਸ਼ੈਰੀ ਕਲਸੀ ਨੂੰ ਜਿਤਾਉਣ ਵਿੱਚ ਤੁੱਲੀ ਭਰਾਵਾ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ
ਬਟਾਲਾ
ਹਜੇ ਲੋਕਸਭਾ ਚੋਣਾ ਦਾਂ ਬਿਗੁਲ ਵਜਾ ਵੀ ਨਹੀਂ ਅਤੇ ਸੱਭ ਤੋਂ ਪਹਿਲਾ ਸਰਕਾਰ ਦੇ ਕੋਟੇ ਵਿਚੋਂ ਗੁਰਦਾਸਪੁਰ ਸੀਟ ਤੋਂ ਆਪ ਪਾਰਟੀ ਦੀ ਟਿੱਕਟ ਬਟਾਲਾ ਸਿਟੀ ਪ੍ਰਧਾਨ ਰਾਕੇਸ਼ ਤੁੱਲੀ ਨੂੰ ਦੇਣ ਦੀ ਮੰਗ ਜੋੜ ਫੜਨ ਲੱਗੀ ਕਾਰਨ ਇਸਦਾ ਸਿੱਧਾ ਸਿੱਧਾ ਇਹ ਮੰਨਿਆ ਜਾ ਰਿਹਾ ਹੈ ਕੀ ਤੁੱਲੀ ਭਰਾਵਾ ਦਾ ਬਟਾਲਾ ਦੇ ਨਾਲ ਨਾਲ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਵੀ ਇੱਕ ਚੰਗੀ ਇੱਕ ਪਹਿਚਾਣ ਬਣੀ ਹੋਈ ਹੈ ਅਤੇ ਇਹਨਾਂ ਵਲੋ ਉਸ ਵੇਲੇ ਵੀ ਨਗਰ ਨਿਗਮ ਚੋਣਾਂ ਵਿੱਚ ਬਟਾਲਾ ਤੋ ਸ਼ੇਰੀ ਕਲਸੀ ਦੀ ਅਗੁਵਾਈ ਵਿਚ ਚੁਣਾਵ ਜਿੱਤ ਕੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਸੀ ਅਤੇ ਉਸ ਬਾਅਦ ਅੱਜ ਬਣੇ ਵਿਧਾਇਕ ਸ਼ੈਰੀ ਕਲਸੀ ਨੂੰ ਜਿਤਾਉਣ ਵਿੱਚ ਮੁੱਖ ਭੂਮਿਕਾ ਤੁੱਲੀ ਭਰਾਵਾ ਦੀ ਹੀ ਮਨੀ ਜਾਂ ਰਹੀ ਸੀ ਆਪ ਪਾਰਟੀ ਪੰਜਾਬ ਵਿੱਚ ਜਦੋ ਦੀ ਹੋਂਦ ਵਿੱਚ ਆਈ ਹੈ ਰਾਕੇਸ਼ ਤੁੱਲੀ ਅਤੇ ਰਾਜੇਸ਼ ਤੁੱਲੀ ਵਲੋ ਓਦੋਂ ਤੋਂ ਹੀ ਪਾਰਟੀ ਲਈ ਗੱਲੀ ਮੁਹੱਲਾ ਵਿੱਚ ਅਤੇ ਪਿੰਡਾਂ ਵਿੱਚ ਆਪ ਪਾਰਟੀ ਦਾ ਪ੍ਰਚਾਰ ਕਰਕੇ ਪਾਰਟੀ ਨੂੰ ਘਰ ਘਰ ਪਹੁੰਚਾਇਆ ਅਤੇ ਅੱਜ ਤੁਲੀ ਭਰਾਵਾ ਦਾ ਨਾਮ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਜਾਂਦਾ ਹੈ ਆਪ ਪਾਰਟੀ ਦੇ ਕੌਂਸਲਰ ਰਾਜੇਸ਼ ਤੁੱਲੀ ਅਤੇ ਪ੍ਰਿੰਸ ਰੰਧਾਵਾ ਵੱਲੋ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਜੇਕਰ ਜ਼ਿਲਾ ਗੁਰਦਾਸਪੁਰ ਦੀ ਸੀਟ ਰਾਕੇਸ ਤੁੱਲੀ ਨੂੰ ਦਿੱਤੀ ਜਾਵੇ ਅਤੇ ਗੁਰਦਾਸਪੁਰ ਵਿੱਚ ਬੜੀ ਭਾਰੀ ਵੋਟਾਂ ਨਾਲ ਜਿੱਤ ਕੇ ਆਪ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ