ਅੇੈੱਚ ਸੀ ਪੀ ਹੈੱਲਥ ਕੇਅਰ ਸੈਟਰ ਧਿਆਨਪੁਰ ਵੱਲੋਂ ਫੀ੍ ਮੈਡੀਕਲ ਚੈੱਕਅੱਟ ਕੈਪ 27 ਫਰਵਰੀ ਦਿਨ ਅੇੈਤਵਾਰ ਨੂੰ ਤੱਪ ਅਸਥਾਨ ਭਗਵਾਨ ਸੀ੍ ਚੰਦਰ ਜੀ ਮੰਦਿਰ ਨਾਨਕ ਚੱਕ ਵਿਖੇ ਮਹੰਤ ਤਿਲਕ ਦਾਸ ਮਹਾਰਾਜ ਜੀ ਦੀ ਅਗਵਾਈ ਲਾਇਆ ਜਾਵੇਗਾ।ਇਹਨਾ ਵਿਚਾਰਾ ਦਾ ਪ੍ਗਟਾਵਾ ਡਾ ਰਮਿੰਦਰ ਸਿੰਘ ਨੇ ਗੱਲਬਾਤ ਕਰਦਿਆ ਕੀਤਾ।ਉਨਾਂ ਕਿਹਾ ਕਿ ਇਸ ਮੈਡੀਕਲ ਕੈਪ ਚ•ਜੋੜਾ ਦਾ ਦਰਦ •ਸਰਵਾਇਕਲ•ਡਿਸਕ ਪੋ੍ਬਲਮ•ਗੋਡਿਆ ਦਾ ਦਰਦ•ਛਾਟੀਕਾ ਪੋ੍ਬਲਮ•ਆਦਿ ਦਾ ਇਲਾਜ ਆਧੁਨਿਕ ਮਸੀਨਾ ਨਾਲ ਕੀਤਾ ਜਾਵੇਗਾ।ਡਾਕਟਰ ਰਮਿੰਦਰ ਸਿੰਘ ਨੇ ਦੱਸਿਆ ਕਿ ਆਏ ਮਰੀਜਾ ਨੂੰ ਦਵਾਈਆ ਵੀ ਫ਼ੀ੍ ਦਿੱਤੀਆ ਜਾਣਗੀਆ।ਇਸ ਮੌਕੇ ਡਾ ਰਮਿੰਦਰ ਸਿੰਘ ਵੱਲੋਂ ਇਲਾਕਾ ਨਿਵਾਸ਼ੀਆ ਨੂੰ ਇਸ ਫੀ੍ ਮੈਡੀਕਲ ਕੈਪ ਚ ਪਹੁੰਚਕੇ ਵੱਧ-ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ।
