ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਇਕ ਸੰਜੀ ਬੈਠਕ ਅੱਜ ਮਿਤੀ 28 ਅਪ੍ਰੈਲ 2024 ਨੂੰ ਦਿਨ ਐਤਵਾਰ ਨੂੰ ਗੀਤਾ ਭਵਨ ਮੰਦਿਰ ਵਿੱਚ ਹੋਈ ਜਿਸ ਵਿੱਚ ਮਾਤਰ ਸ਼ਕਤੀ ਦੀਆ ਨਵਿਆ ਨਿਯੁਕਤੀਆਂ ਕੀਤੀਆਂ ਗਈਆਂ ਅਨੁਰਾਧਾ ਭੈਣਜੀ ਨੂੰ ਜਿਲਾ ਸੰਜਿਯਿਜਕਾ ਬਣਾਇਆ ਗਿਆ। ਕਿਰਨ ਮਹਿਰਾ ਜੀ ਨੂੰ ਸ਼ਹਿ ਸੰਜੋਇਕਾ ਬਣਾਇਆ ਗਿਆ ਅੱਜ ਦੀ ਬੈਠਕ ਵਿਚ ਬਹੁਤ ਭਾਰੀ ਮਾਤਰਾ ਵਿੱਚ ਮਾਤਰ ਸ਼ਕਤੀ ਏਕਤ੍ਰਿਤ ਹੋਇਆ । ਅੱਜ ਦੀ ਬੈਠਕ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵਿਚ ਵੀ ਨਵੀਆ ਨਿਯੁਕਤੀਆਂ ਕੀਤੀਆਂ ਗਈਆਂ ਹਨ। ਅੱਜ ਦੀ ਬੈਠਕ ਵਿੱਚ ਜਿਲਾ ਮੰਤਰੀ ਸੁਮਿਤ ਭਾਰਦਵਾਜ ਜੀ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ। ਜਿਲਾ ਸੰਜਿਯਕ ਬਜਰੰਗ ਦਲ ਅਨਿਲ ਕੁਮਾਰ ਸ਼ਰਮਾ ਜੀ ਕੋਸ਼ਾਂ ਅਧਿਅਕਸ਼ ਰਾਜੇਸ਼ ਜੀ ਨਰਿੰਦਰ ਸੋਈ ਜੀ ਕਿਰਨ ਪ੍ਰਕਾਸ਼ ਜੀ ਬਲਵੀਰ ਰਾਏ ਕ੍ਰਿਸ਼ ਸਮਿਆਲ ਸੁਖਪ੍ਰੀਤ ਸਿੰਘ ਸੰਜੀਵ ਕੁਮਾਰ ਜੀ ਸੁਨੀਲ ਮਹਾਜਨ ਜੀ ਮੌਜੂਦ ਰਹੇ । ਬੈਠਕ ਦੀ ਸ਼ੁਰੂਆਤ ਵਿਜੈ ਮੰਤਰ ਨਾਲ ਹੋਈ ਅਤੇ ਹਨੂੰਮਾਨ ਚਾਲੀਸਾ ਜੀ ਦਾ ਪਾਠ ਵੀ ਕੀਤਾ ਗਿਆ।
