ਗੁਰਦਾਸਪੁਰ ( ਦਮਨਪ੍ਰੀਤ ਸਿੰਘ )
ਮੁਹੱਲੇ ਵਿੱਚ ਨਵਾਂ ਟਰਾਂਸਫਾਰਮ ਲੱਗਣ ਤੇ ਮਹਲਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨਾਂ ਨੇ ਚੇਅਰਮੈਨ ਰਮਣ ਬਹਿਲ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਉਨਾਂ ਦੀ ਲੋੜ ਅਨੁਸਾਰ ਮੰਗ ਨੂੰ ਪੂਰਾ ਕੀਤਾ ਅਤੇ ਆਸੂ ਰੰਧਾਵਾ ਜੋ ਕਿ ਆਪ ਆਗੂ ਹਨ ਉਨਾਂ ਨੇ ਚੇਅਰਮੈਨ ਰਮਣ ਬਹਿਲ ਦਾ ਧੰਨਵਾਦ ਕੀਤਾ |