ਆਸ਼ੂ ਰੰਧਾਵਾ ਤੇ ਰਣਜੀਤ ਸਿੰਘ ਪਾਹੜਾ ਨੇ ਆਪਣੇ ਪੁਰਾਣੇ ਸਾਥੀ ਪੀਟਰ ਮਸੀਹ ਨੂੰ ਦਿੱਤੀ ਵਧਾਈ ਗੁਰਦਾਸਪੁਰ ਪੰਜਾਬ February 28, 2025February 28, 2025proaisa newsLeave a Comment on ਆਸ਼ੂ ਰੰਧਾਵਾ ਤੇ ਰਣਜੀਤ ਸਿੰਘ ਪਾਹੜਾ ਨੇ ਆਪਣੇ ਪੁਰਾਣੇ ਸਾਥੀ ਪੀਟਰ ਮਸੀਹ ਨੂੰ ਦਿੱਤੀ ਵਧਾਈ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਪਾਰਟੀ ਦੇ ਬਹੁਤ ਹੀ ਮਿਹਨਤੀ ਵਰਕਰ ਗਰਾਊਂਡ ਲੈਵਲ ਤੇ ਜੁੜੇ ਹੋਏ ਪਾਰਟੀ ਦੇ ਨਾਲ ਮਿਹਨਤ ਕਰਨ ਵਾਲੇ ਮੇਰੇ ਵੱਡੇ ਵੀਰ ਪੀਟਰ ਮਸੀਹ ਨੂੰ ਗੁਰਦਾਸਪੁਰ ਇੰਪਰੂਵਮੈਂਟ (ਟਰਸਟ) ਦਾ ਮੈਂਬਰ ਲੱਗਣ ਤੇ ਲੱਖ ਲੱਖ ਵਧਾਈ