/ ਕਪੂਰਥਲਾ 21 (ਮਨਜੀਤ ਸਿੰਘ ਚੀਮਾ ) ਸੁਮਿਤ ਮਾਣਕ ਪੰਜਾਬੀ ਫਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ ਤੇ ਸੁਮਿਤ ਟੈਲੀਵਿਜ਼ਨ ਇੰਡਸਟਰੀ ਦਾ ਸਟਾਰ ਹੈ।ਹਰਿਆਣਾ ਦੇ ਵਾਸੀ ਸੁਮਿਤ ਨੇ “ਕ੍ਰਾਈਮ ਪੈਟਰੋਲ”ਜਿਹੇ ਲੋਕ ਪ੍ਰਿਅ ਸੀਰੀਅਲ ਕੀਤੇ ਹਨ ,ਜੀ ਟੀ ਵੀ ਤੋਂ ਸੋਨੀ ਤਕ ਹਰ ਚੈਨਲ ਤੇ ਓਸ ਦੀ ਐਕਟਿੰਗ ਨੇ ਲੋਕ ਮੋਹੇ ਹਨ ।ਕੰਟਰੀ ਸਾਈਡ ਗੁੰਡੇ ਫਿਲਮ ਨਾਲ ਪੰਜਾਬੀ ਫ਼ਿਲਮਾਂ ਵਿਚ ਆਏ ਸੁਮਿਤ ਨੇ “ਹਵੇਲੀ”ਫਿਲਮ ਵੀ ਕੀਤੀ ਹੈ।ਸੁਮਿਤ ਮਾਣਕ ਕੋਲ ਇਸ ਸਮੇਂ 5 ਫਿਲਮਾਂ ਹਨ।ਰਾਜਨ ਬਤਰਾ,ਦੇਵੀ ਸ਼ਰਮਾ ਜਿਹੇ ਫਿਲਮ ਮੇਕਰ ਆਖਦੇ ਹਨ ਕਿ 2023 ਵਿੱਚ ਸੁਮਿਤ ਨੰਬਰ ਇੱਕ ਫਿਲਮ ਸਟਾਰ ਹੋਏਗਾ।_ਅੰਮ੍ਰਿਤ ਪਵਾਰ
