ਟਰੈਫ਼ਿਕ ਸੁਧਾਰਾਂ ਵਿੱਚ ਉੱਘਾ ਯੋਗਦਾਨ ਪਾਉਣ ਬਦਲੇ ਏ.ਡੀ.ਜੀ.ਪੀ. ਵੱਲੋਂ ਸ੍ਰੀ ਵਰੁਣ ਅਨੰਦ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ
ਗੁਰਦਾਸਪੁਰ, 30 ਜਨਵਰੀ (DamanPreet singh) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਏ.ਡੀ.ਜੀ.ਪੀ. ਸ੍ਰੀ ਅਮਨਦੀਪ ਸਿੰਘ ਰਾਏ ਵੱਲੋਂ ਸ੍ਰੀ ਵਰੁਣ ਅਨੰਦ, ਪ੍ਰਧਾਨ ਵੈੱਲਫੇਅਰ ਸੁਸਾਇਟੀ ਗੁਰਦਾਸਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸ੍ਰੀ ਵਰੁਣ ਅਨੰਦ ਲੰਮੇ ਸਮੇਂ ਤੋਂ ਟਰੈਫ਼ਿਕ ਸੁਧਾਰਾਂ ਲਈ ਕੰਮ ਕਰ […]
Read More