ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਰਪਾਲ ਸਿੰਘ ਗੂੰਜੀਆਂ ਨੂੰ ਪੁਲਿਸ ਜਿਲਾ ਦਿਹਾਤੀ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਵਿਜੇ ਮਹਾਜਨ ਨੂੰ ਪੁਲਿਸ ਜ਼ਿਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ
ਉੱਥੇ ਹੀ ਕਿਰਪਾਲ ਸਿੰਘ ਗੂੰਜੀਆਂ ਅਤੇ ਵਿਜੇ ਮਹਾਜਨ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਨਾਂ ਨੇ ਮੇਰੇ ਤੇ ਜੋ ਵਿਸ਼ਵਾਸ ਜਤਾਇਆ ਹੈ ਮੈਂ ਉਸ ਤੇ ਖਰਾ ਉਤਰਾਂਗਾ ਅਤੇ ਉਨਾਂ ਵੱਲੋਂ ਦਿੱਤੀ ਗਈ ਕੋਈ ਵੀ ਜਿੰਮੇਵਾਰੀ ਨੂੰ ਮੈਂ ਆਪਣੇ ਤਨ ਦੇਹੀ ਨਾਲ ਨਿਭਾਵਾਂਗਾ
Read More