ਗਾੲਿਕ ਵਿਜੇ ਬੱਧਣ ਕਾਫੀ ਅਰਸੇ ਤੋ ਸੰਗੀਤਕ ਹਲਕਿਅਾ ,ਚ,ਕਾਫੀ ਨਾਮ ਬਣਾ ਚੁੱਕੇ ਹਨ। ਵਿਜੇ ਬੱਧਣ ਦੇ ਚਰਚਿਤ ਗੀਤ ,ਮਾਂ ਦੀ ਮੰਨਤ ,ਢੋਲ ਵੱਜਿਅਾ ,ਸਲੂਟ ,ਮੌਜਾ ਲਾੲੀਅਾ ਨੇ,ਸਾਡੇ ਦਿੱਲਾ ਵਿੱਚ ਗੁਰੂ ਨਾਭਾ ਦਾਸ ਵੱਸਦਾ , ਅਾਦਿ ਗੀਤਾ ਅਪਣੀ ਭਰਵੀ ਹਾਜਰੀ ਲੁਵਾ ਚੱਕਾ ਹੈ । ਗਾੲਿਕ ਵਿਜੇ ਬੱਧਣ ਨੇ ੲਿਸ ਪੱਤਰਕਾਰ ਨੂੰ ਦੱਸਿਅਾ ਕਿ ਮੇਰਾ ਨਵਾ ਗੀਤ ,ੳਟ ਅਾਸਰਾ ਤੇਰਾ ,ਜਲਦ ਸਰੋਤਿਅਾ ਦੀ ਝੋਲੀ ਪਾ ਰਹੇ ਹਾ । ੲਿਸ ਗੀਤ ਬਾਰੇ ਬੱਧਣ ਨੇ ਦੱਸਿਅਾ ਕਿ ੲਿਸ ਗੀਤ ਦਾ ਲੇਖਕ ਤੇ ਗਾੲਿਕ ਖੱੁਦ ਹਨ । ਅਤੇ ੲਿਸ ਦਾ ਵੀਡੀੳੁਹਿਮਾਚਲ ਥੀਅਾ ਖੂਬਸੂਰਤ ਲੋਕੇਸਨਾ ਤੇ ਨ੍ਿਦੇਸਕ ਜਸਵਿਦਰ ਜਸ, ਨੇ ਫਿਲਮਕਣ ਕੀਤਾ ਗਿਅਾ ੲਿਸ ਗੀਤ ਨੂੰ ਸੰਗੀਤਕ ਧੁੰਨਾ ਨਾਲ ਸੰਗਾਰਿਅਾ 7 ਸੁਰ ਸਟੂਡੀਓੁ ਤੇ ੲਿਸ ਨੂੰ ਰੋਮੀ ਖਾਣਕੇ ਜਰਮਨੀ ਪੇਸ ਕੀਤਾ । ਬੱਧਣ ਪ੍ੋਡਕਸਨ ਦੇ ਬੈਨਰ ਹੇਠ ੲਿਸ ਗੀਤ ਦੇ ਵਿਸੇਸ ਸਹਿਯੋਗੀ ਜਨਾਬ ਮੁਮਤਾਜ ਹੰਸ, ਡਾਕਟਰ ਪਵਨ ਬੱਧਣ ਕਨੇਡਾ ,ਪਵਨ ਸ਼ਿਬਰ ਅਮਰੀਕਾ ,ਅਨਿਲ ਰਤਨਗੜੀਅਾ ਹਨ , ਲੋਕ ਗਾੲਿਕ ਵਿਜੇ ਬੱਧਣ ਨੇ ਅਾਸ ਪ੍ਗਟਾੲੀ ਹੈ ਕਿ ਜਿਵੇ ਮੇਰੇ ਪਹਿਲੇ ਗੀਤਾ ਨੂੰ ਸਰੋਤਿਅਾ ਰੱਜਵਾ ਪਿਅਾਰ ਬਖਸਿਅਾ ੲਿਸ ਨਵੇ ਗੀਤ ਓਟ ਅਾਸਰਾ ਤੇਰਾ, ਨੂੰ ਵੀ ਪਿਅਾਰ ਦੇਣਗੇ।
