ਕਾਰੋਬਾਰ ਨੂੰ ਚਮਕਾਉਣ ਲਈ ਸ਼ੋਸਲ ਮੀਡੀਆ ਪਲੇਟਫਾਰਮ ਸਭ ਤੋਂ ਲਾਹੇਵੰਦ : ਇੰਜੀ.ਸੰਦੀਪ ਕੁਮਾਰਕਿਸੇ ਵੀ ਬਿਜਨੈਸ਼ ਦੀ ਵੈਬਸਾਈਟ ਬਣਵਾਉਣ ਜਾਂ ਫੇਸ਼ਬੁੱਕ-ਗੂਗਲ ਉਪਰ ਡਿਜ਼ੀਟਲ ਮਾਰਕੀਟਿੰਗ ਕਰਵਾਉਣ ਦਾ ਵਧੀਆ ਮੌਕਾ

ਗੁਰਦਾਸਪੁਰ ਪੰਜਾਬ ਮਾਝਾ


ਗੁਰਦਾਸਪੁਰ, 16 ਜੁਲਾਈ (DamanPreet Singh) – ਗੁਰਦਾਸਪੁਰ ਦੀ ਨਾਮਵਾਰ ਆਈ.ਟੀ ਕੰਪਨੀ ਸੀ.ਬੀ.ਏ ਇੰਨਫੋਟੈਕ ਉਹਨਾਂ ਲੋਕਾਂ ਲਈ ਇਕ ਵੱਡਾ ਮੌਕਾ ਲੈ ਕੇ ਆਈ ਹੈ ਜਿਹੜੇ ਲੋਕ ਆਪਣੇ ਕਾਰੋਬਾਰ ਨੂੰ ਹੋਰ ਚਮਕਾਉਣਾ ਚਾਹੁੰਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਵੇਂ ਪ੍ਰਾਈਵੇਟ ਸਕੂਲ ਜਾਂ ਕਾਲਜ, ਹਸਪਤਾਲ, ਸੈਲੂਨ, ਜਿੰਮ, ਬੁਟੀਕ, ਰੈਸਟੋਂਰੈਂਟ, ਨਿਊਜ ਪੇਪਰ ਜਾਂ ਫਿਰ ਕਿਸੇ ਵੀ ਕਾਰੋਬਾਰ ਵਿੱਚ ਹੋਰ ਵਾਧਾ ਕਰਨ ਲਈ ਡਿਜੀਟਲ ਮਾਰਕੀਟਿੰਗ ਰਾਹੀਂ ਘੱਟ ਖਰਚੇ ਵਿੱਚ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਵਪਾਰੀ ਆਪਣੀ ਵੈਬਸਾਈਟ ਬਣਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕਰ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰਾਂ ਬਿਜਨੈਂਸ ਦੀ ਵੈਬਸਾਈਟ, ਗੁਗਲ ਜਾਂ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੇ ਆਪਣੀ ਪ੍ਰਮੋਸ਼ਨ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ । ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਬਿਜਨਸ਼ ਦਾ ਲੋਗੋ, ਬੈਨਰ ਜਾਂ ਫਿਰ ਹੋਰ ਗ੍ਰਾਫਿਕ ਡਿਜਾਇਨ ਵੀ ਤਿਆਰ ਕਰਵਾ ਸਕਦਾ ਹੈ। ਕਿਸੇ ਵੀ ਤਰਾਂ ਦਾ ਸਾਫਟਵੇਅਰ ਜਾਂ ਵੈਬਸਾਈਟ ਬਣਾਉਣ ਲਈ ਸੀ.ਬੀ.ਏ ਇੰਨਫੋਟੈਕ ਨਾਲ ਸੰਪਰਕ ਕਰ ਸਕਦੇ ਹਨ। ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਤੁਸੀਂ ਬਹੁਤ ਘੱਟ ਖਰਚੇ ਤੇ ਬਹੁਤ ਵੱਡਾ ਲਾਭ ਲੈ ਸਕਦੇ ਹੋ ਕਿਉਂਕਿ ਅੱਜ ਦਾ ਦੌਰ ਡਿਜ਼ੀਟਲ ਦੌਰ ਹੈ ਜਿਸ ਵਿੱਚ ਤੁਸੀਂ ਸ਼ੋਸਲ ਮੀਡੀਆ ਰਾਹੀਂ ਆਪਣੇ ਕਾਰੋਬਾਰ ਨੂੰ ਹੋਰ ਚਮਕਾ ਸਕਦੇ ਹੋ।

Leave a Reply

Your email address will not be published. Required fields are marked *