CBA INFOTECH ਗੁਰਦਾਸਪੁਰ ਵਲੋ ਲੋਕਾ ਦੇ ਭਲੇ ਲਈ ਅਤੇ ਚੰਗੇ ਕੰਮ ਕਰਨ ਲਈ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ CBA INFOTECH ਇੱਕ ਬਹੁਤ ਹੀ ਵਧੀਆ ਸੰਸਥਾ ਹੈ ਜੋਕਿ ਬੱਚੀਆਂ ਨੂੰ ਕੋਰਸ ਕਰਵਾਉਣ ਦੇ ਨਾਲ ਨੌਕਰੀ ਦਵਾਉਣ ਵਿੱਚ ਉਹਨਾਂ ਦੀ ਮਦਦ ਕਰਦੀ ਹੈ ਉਹਨਾਂ ਨੇ ਕਿਹਾ ਇਸ ਤਰਾ ਦੀ ਸੰਸਥਾਵਾਂ ਦੀ ਸਾਡੇ ਸ਼ਹਿਰ ਨੂੰ ਲੋੜ ਹੈ ਉਥੇ ਹੀ CBA INFOTECH ਦੀ ਟੀਮ ਵਲੋ ਕਿਹਾ ਗਿਆ ਕਿ ਅਸੀਂ ਆਸ ਕਰਦੇ ਹਾਂ ਕਿ ਐਸੇ ਤਰਾ ਚੇਅਰਮੈਨ ਸ਼੍ਰੀ ਰਮਨ ਬਹਿਲ ਲੋਕਾ ਦੇ ਭਲੇ ਲਈ ਕੰਮ ਕਰਦੇ ਰਹਿਣਗੇ
