ਅੱਜ ਅਮਿ੍ਤਸਰ ਵਿਖੇ ਮਾਨਵਧਿਕਾਰ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਪਹਿਲਵਾਨ ਅਤੇ ਯੂਥ ਪ੍ਰਧਾਨ ਵਰੂਣ ਕੁਮਾਰ ਵਲੋਂ ਲੋਕਾਂ ਨੂੰ ਆਪਣੇ ਸਮਾਜ ਲਈ ਨੇਕ ਕੰਮਾਂ ਵਿੱਚ ਅੱਗੇ ਆਉਣ ਅਤੇ ਮਾਨਵਤਾ ਦਾ ਭਲਾ ਕਰਨ ਤੇ ਸਮਾਜ ਸੇਵੀ ਰਮਨ ਹੀਰ ਕਲਾਨੌਰ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਨਾਲ ਸਨਮਾਨਿਤ ਕੀਤਾ ਗਿਆ।
