ਇਸ ਵਿੱਚ ਸੁਪਰਵਾਈਜ਼ਰ ਅਨੀਤਾ ਕੁਮਾਰੀ ਨੇ ਦੱਸਿਆ ਕਿ ਸਰਕਲ ਬਲਵੰਡਾ ਸਰਕਲ ਭੈਣੀ ਮੀਆਂ ਖਾਂ ਦੀਆਂ ਵਰਕਰਾਂ ਹੈਲਪਰਾਂ ਅਤੇ ਦਾਦਾ ਦਾਦੀ ਨਾਨਾ ਨਾਨੀ ਚਾਚਾ ਚਾਚੀ ਅਤੇ ਪਿੰਡ ਦੇ ਮੋਹਤਵਾਰ ਅਤੇ ਆਂਗਣਵਾੜੀ ਦੇ ਛੋਟੇ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਉਡਾਰੀਆਂ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਹੀ ਇਸ ਮੇਲੇ ਵਿਚ ਬਹੁਤ ਹੀ ਚਾਹ ਦੇ ਨਾਲ ਪਹੁੰਚੇ ।





