ਸਰਕਾਰੀ ਸਕੂਲ ਵਿੱਚੋਂ ਪੜ੍ਹ ਕੇ ਬਠਿੰਡਾ ਦੇ ਪਿੰਡ ਝੱਜਲ ਦੇ ਰਹਿਣ ਵਾਲੇ ਨੌਜਵਾਨ ਨੇ ਨੀਟ ਦਾ ਪੇਪਰ ਕੀਤਾ ਕਲੀਅਰ ਪਿਤਾ ਕਰਦਾ ਹੈ ਦਿਹਾੜੀ ਪਟਿਆਲਾ ਸਰਕਾਰ ਕਾਲਜ ਵਿਚ ਐਡਮਿਸ਼ਨ ਮਿਲਣ ਦੇ ਬਾਵਜੂਦ ਫੀਸ ਭਰਨ ਲਈ ਨਹੀਂ ਸਨ ਪੈਸੇ ਪ੍ਰਸ਼ਾਸਨ ਤੱਕ ਕੀਤੀ ਪਹੁੰਚ ਡਿਪਟੀ ਕਮਿਸਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦਿੱਤਾ ਭਰੋਸਾ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਮਿਹਨਤੀ ਨੌਜਵਾਨ ਦੀ, ਹਰ ਪਾਸੇ ਹੋ ਰਹੀ ਹੈ ਚਰਚਾ
ਬਠਿੰਡਾ ਤੋਂ ਮਾਸਟਰ ਖਾਨ ਦੀ ਰਿਪੋਰਟ