ਮੁੱਖ ਮੰਤਰੀ ਦੇ ਨਾਮ ਤੇ ਤਹਿਸੀਲਦਾਰ ਨੂੰ ਮੰਗਪੱਤਰ ਵੀ ਸੋਪਿਆ ਗਿਆ ।ਜਾਣਕਾਰੀ ਦਿਦੇ ਹੋਏ ਆਗੂ ਦਰਸਨ ਸਿੰਘ ਮੌੜ ਨੇ ਦੱਸਿਆ ਕਿ ਅੱਜ ਦੇ ਦਿਨ ਪੰਜ ਜੋਨਾਂ ਵਿੱਚ ਸਾਡੀਆਂ ਰੈਲੀਆ ਹੋ ਰਹੀਆਂ ਹਨ । ਬਠਿੰਡਾ ਵਿਖੇ ਚਾਰ ਜਿਲਿਆਂ ਸ੍ਰੀ ਮੁਕਤਸਰ ਸਹਿਬ, ਬਰਨਾਲਾ, ਮਾਨਸਾ ਅਤੇ ਬਠਿੰਡਾ ਜਿਲਿਆਂ ਦੇ ਪੈਸਨਰ ਇਕੱਠੇ ਹੋਏ ਹਨ । ਸਰਕਾਰ ਨੇ ਵਾਧਾ ਕੀਤਾ ਸੀ ਕਿ ਛੇਵੇ ਪੇ ਕਮਿਸਨ ਦੀਆਂ ਤਰੁਟੀਆ ਦੂਰ ਕਰਾਗੇ । ਪਰ ਹੁਣ ਸਰਕਾਰ ਆਪਣੇ ਵਾਧਿਆ ਤੋ ਭੱਜ ਰਹੀ ਹੈ ।ਬਠਿੰਡਾ ਮਿੰਨੀ ਸੈਕਟਰੀਏਟ ਦੇ ਸਾਹਮਣੇ ਸਮੂਹ ਪੈਨਸਨਰ ਐਸੋਸੀਏਸ਼ਨ ਮੁਲਾਜਮਾ ਵੱਲੋ ਆਪਣੀਆਂ ਮੰਗਾ ਨੂੰ ਲੈਕੇ ਧਰਨ ਪ੍ਰਦਰਸ਼ਨ ਕੀਤਾ ਗਿਆ । ਮੁੱਖ ਮੰਤਰੀ ਦੇ ਨਾਮ xਤੇ ਤਹਿਸੀਲਦਾਰ ਨੂੰ ਮੰਗਪੱਤਰ ਵੀ ਸੋਪਿਆ ਗਿਆ ।
ਜਾਣਕਾਰੀ ਦਿਦੇ ਹੋਏ ਆਗੂ ਦਰਸਨ ਸਿੰਘ ਮੌੜ ਨੇ ਦੱਸਿਆ ਕਿ ਅੱਜ ਦੇ ਦਿਨ ਪੰਜ ਜੋਨਾਂ ਵਿੱਚ ਸਾਡੀਆਂ ਰੈਲੀਆ ਹੋ ਰਹੀਆਂ ਹਨ । ਬਠਿੰਡਾ ਵਿਖੇ ਚਾਰ ਜਿਲਿਆਂ ਸ੍ਰੀ ਮੁਕਤਸਰ ਸਹਿਬ, ਬਰਨਾਲਾ, ਮਾਨਸਾ ਅਤੇ ਬਠਿੰਡਾ ਜਿਲਿਆਂ ਦੇ ਪੈਸਨਰ ਇਕੱਠੇ ਹੋਏ ਹਨ । ਸਰਕਾਰ ਨੇ ਵਾਧਾ ਕੀਤਾ ਸੀ ਕਿ ਛੇਵੇ ਪੇ ਕਮਿਸਨ ਦੀਆਂ ਤਰੁਟੀਆ ਦੂਰ ਕਰਾਗੇ । ਪਰ ਹੁਣ ਸਰਕਾਰ ਆਪਣੇ ਵਾਧਿਆ ਤੋ ਭੱਜ ਰਹੀ ਹੈ ।
ਬਠਿੰਡਾ ਤੋਂ ਮਾਸਟਰ ਖਾਨ ਦੀ ਰਿਪੋਰਟ
