ਇਨਸਾਫ ਨਾ ਮਿਲਣ ਤੇ ਸਾਬਕਾ ਫ਼ੌਜੀ ਵੱਲੋਂ ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸੈਕਟਰੀਏਟ ਤੇ ਚੜ੍ਹ ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ ਆਤਮ ਹੱਤਿਆ ਦੀ ਦਿੱਤੀ ਧਮਕੀ ਪੰਜਾਬ November 17, 2022November 17, 2022proaisa newsLeave a Comment on ਇਨਸਾਫ ਨਾ ਮਿਲਣ ਤੇ ਸਾਬਕਾ ਫ਼ੌਜੀ ਵੱਲੋਂ ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸੈਕਟਰੀਏਟ ਤੇ ਚੜ੍ਹ ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ ਆਤਮ ਹੱਤਿਆ ਦੀ ਦਿੱਤੀ ਧਮਕੀ ਮੌਕੇ ਤੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਪ੍ਰਦਰਸ਼ਨਕਾਰੀ ਦੇ ਹੱਥ ਵਿੱਚੋਂ ਖੋਹੀ ਪਟਰੋਲ ਦੀ ਬੋਤਲਪ੍ਰਦਰਸ਼ਨਕਾਰੀ ਨੇ ਭ੍ਰਿਸ਼ਟਾਚਾਰ ਦੇ ਲਗਾਏ ਦੋਸ਼ ਮੰਤਰੀਆਂ ਤੱਕ ਮੇਲ ਕਰਨ ਦੇ ਬਾਵਜੂਦ ਨਹੀਂ ਹੋਈ ਕਾਰਵਾਈ ਬਠਿੰਡਾ ਤੋਂ ਮਾਸਟਰ ਖਾਨ ਦੀ ਰਿਪੋਰਟ l