( ਰਹਿਮਤ ਦਾ ਦਰਿਆ ) ਆਸ਼ੀਰਵਾਦ ਸਾਬਤ ਹੋਇਆਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਜਸਵਿੰਦਰ ਗੁਲਾਮ ਦਾ ਸੂਫੀਆਨਾ ਕਲਾਮ ਰਹਿਮਤ ਦਾ ਦਰਿਆ ਨੂੰ ਪਦਮ ਸ੍ਰੀ ਉਸਤਾਦ ਜਨਾਬ ਹੰਸ ਰਾਜ ਹੰਸ ਵਲੋਂ ਬਹੁਤ ਹੀ ਮੁਹੱਬਤ ਭਰਿਆ ਆਸ਼ੀਰਵਾਦ ਪ੍ਰਾਪਤ ਹੋਇਆ HS ਰਿਕਾਰਡਜ਼ ਕੰਪਨੀ ਤੇ ਅਮਨ ਸਟਰਿੰਗਜ਼ ਦੇ ਸੰਗੀਤ ਨਾਲ਼ ਸ਼ਿੰਗਾਰੇ ਇਸ ਟਰੈਕ ਰਾਂਹੀ ਗੁਲਾਮ ਦੀ ਮਿਹਨਤ ਰੰਗ ਲਿਆਈ ਇਸ ਟਰੈਕ ਵਿੱਚ ਗੁਲਾਮ ਆਪਣੇ ਪਰਿਵਾਰਕ ਗਾਇਨ ਸ਼ੈਲੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਸੋ ਇਸ ਲੲੀ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ ਪੰਜਾਬ November 24, 2022November 24, 2022proaisa newsLeave a Comment on ( ਰਹਿਮਤ ਦਾ ਦਰਿਆ ) ਆਸ਼ੀਰਵਾਦ ਸਾਬਤ ਹੋਇਆਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਜਸਵਿੰਦਰ ਗੁਲਾਮ ਦਾ ਸੂਫੀਆਨਾ ਕਲਾਮ ਰਹਿਮਤ ਦਾ ਦਰਿਆ ਨੂੰ ਪਦਮ ਸ੍ਰੀ ਉਸਤਾਦ ਜਨਾਬ ਹੰਸ ਰਾਜ ਹੰਸ ਵਲੋਂ ਬਹੁਤ ਹੀ ਮੁਹੱਬਤ ਭਰਿਆ ਆਸ਼ੀਰਵਾਦ ਪ੍ਰਾਪਤ ਹੋਇਆ HS ਰਿਕਾਰਡਜ਼ ਕੰਪਨੀ ਤੇ ਅਮਨ ਸਟਰਿੰਗਜ਼ ਦੇ ਸੰਗੀਤ ਨਾਲ਼ ਸ਼ਿੰਗਾਰੇ ਇਸ ਟਰੈਕ ਰਾਂਹੀ ਗੁਲਾਮ ਦੀ ਮਿਹਨਤ ਰੰਗ ਲਿਆਈ ਇਸ ਟਰੈਕ ਵਿੱਚ ਗੁਲਾਮ ਆਪਣੇ ਪਰਿਵਾਰਕ ਗਾਇਨ ਸ਼ੈਲੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਸੋ ਇਸ ਲੲੀ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ