ਗਾਇਕਾ ਰਿਹਾਨਾ ਭੱਟੀ ਵੱਲੋ ਪੰਜਾਬੀ ਫਿਲਮ ਡਰ ਦਾ ਗਾਇਆ ਟਾਈਟਲ ਗੀਤ ਬਣਿਆ ਹਰ ਵਰਗ ਦੀ ਪਸੰਦ : ਮਨੋਹਰ ਧਾਰੀਵਾਲ

ਪੰਜਾਬ

ਭੁਲੱਥ / ਕਪੂਰਥਲਾ ੍ਰ( ਮਨਜੀਤ ਸਿੰਘ ਚੀਮਾ ) ਇਨਸਾਨੀਅਤ ਅਤੇ ਖੂਬਸੂਰਤ ਰਿਸਤੇ ਅਤੇ ਭਾਵਕ ਵਿਸ਼ੇ ਤੇ ਆਧਾਰਿਤ ਪੰਜਾਬੀ ਫਿਲਮ ਡਰ ਦੇ ਟਾਈਟਲ ਗੀਤ ਨਾਲ ਗਾਇਕਾ ਰਿਹਾਨਾ ਭੱਟੀ ਨੇ ਫਿਲਮ ਇੰਡਸਟਰੀ ਵਿੱਚ ਗਾਇਕੀ ਰਾਹੀ ਕਦਮ ਰੱਖਿਆ ਹੈ ।ਇਸ ਸਬੰਧੀ ਗਾਇਕਾ ਰਿਹਾਨਾ ਭੱਟੀ ਅਤੇ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਇਸ ਟਰੈਕ ਦੇ ਵਿਸ਼ਵ ਪ੍ਰਸਿੱਧ ਗੀਤਕਾਰ ਕਾਕਾ ਪੀਰਪੁਰੀਆ,ਮਿਊਜਕ ਡਾਇਰੈਕਟਰ ਅਮਨ ਸਟਰਿੰਗਜ,ਡਾਇਰੈਕਟਰ ਲੇਖਕ ਬਿੱਟੂ ਮਾਨ ਫ਼ਿਲਮਜ਼ ,ਪ੍ਰੋਡਿਊਸਰ ਐਚ ਆਰ ਪੀ‌ ਇੰਟਰਪਾ੍ਈਜ,ਸੁਰਜੀਤ ਜੀਤਾ ਕੈਨੇਡਾ , ਜੇ ਜੇ ਪ੍ਰੋਡਕਸ਼ਨ ਹਾਊਸ, ਬਲਵਿੰਦਰ ਕੁਮਾਰ ਕੁਵੈਤ ਹਨ।ਗਾਇਕਾ ਰਿਹਾਨਾ ਭੱਟੀ ਵੱਲੋ ਇਸ ਗੀਤ ਨੂੰ ਹਰ ਵਰਗ ਵੱਲੋ ਭਰਵਾਂ ਹੁੰਗਾਰਾ ਮਿਲਣ ਲਈ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਨਵੇ ਸਾਲ ਦੇ ਆਗਮਨ ਤੇ ਨਵੇ ਟਰੈਕ ਨਾਲ ਰੂਬਰੂ ਹੋ ਰਹੇ ਹਨ।

Leave a Reply

Your email address will not be published. Required fields are marked *