ਭੁਲੱਥ / ਕਪੂਰਥਲਾ 28 ਦਸੰਬਰ (ਮਨਜੀਤ ਸਿੰਘ ਚੀਮਾ ) ਬੇਗੋਵਾਲ ਵਿਖੇ

ਪੰਜਾਬ

ਸਤਿਕਾਰਯੋਗ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਯਾਦਗਾਰੀ ਗੇਟ ਦਾ ਉਦਘਾਟਨ ਸਮਾਰੋਹ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ (ਮੁੱਖ ਮੰਤਰੀ) ਪੰਜਾਬ ਦੀ ਯੋਗ ਅਤੇ ਗਤੀਸ਼ੀਲ ਰਹਿਨੁਮਾਈ ਹੇਠ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ ਵੱਲੋਂ ਹਲਕਾ ਭੁਲੱਥ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ,ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਨਾਮ ਇਤਿਹਾਸ ਦੇ ਪੰਨ੍ਹਿਆਂ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ,ਰਾਣਾ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਕਾਰਜਾਂ ਲਈ ਹਰ ਵੇਲੇ ਵਚਨਬੱਧ ਹੈ,ਰਾਣਾ ਨੇ ਆਖਿਆ ਕਿ ਪਿਛਲੀ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਬਿਨਾਂ ਭੇਦਭਾਵ ਮੁਕੰਮਲ ਕਰਵਾਏ ਜਾਣਗੇ,ਇਸ ਮੌਕੇ ਵੱਡੀ ਗਿਣਤੀ ਵਿਚ ਹਲਕਾ ਵਾਸੀ ਸ਼ਾਮਲ ਹੋਏ ਅਤੇ ਰਣਜੀਤ ਸਿੰਘ ਰਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਲਖਵਿੰਦਰ ਸਿੰਘ ਲੱਖਾ,ਜਥੇਦਾਰ ਅਜੀਤ ਸਿੰਘ ਰਾਮਗੜ੍ਹ, ਦਲਵਿੰਦਰ ਸਿੰਘ ਕੰਗ,ਸੂਰਤ ਸਿੰਘ ਆੜਤੀ ਯੂਨੀਅਨ,
ਨਰਿੰਦਰ ਜੀਤ ਸਿੰਘ ਬਲਾਕ ਸੰਮਤੀ,
ਨਿਸ਼ਾਨ ਸਿੰਘ ਹੁੰਦਲ,ਮਲਕੀਤ ਸਿੰਘ,
ਬਲਕਾਰ ਸਿੰਘ ਮੰਡਕੁਲਾ,ਸਰਬਜੀਤ ਸਿੰਘ ਬਰੀਆਰ,ਸੁਖਜਿੰਦਰ ਸਿੰਘ ਮੰਡੀਕੁਲਾ,ਸਵਰਨ ਸਿੰਘ ਪ੍ਰਧਾਨ ਡੋਗਰਾਂਵਾਲ,
ਸੁਖਦੇਵ ਸਿੰਘ ਗੁਰਾਇਆ,
ਦਲਜੀਤਮ ਸਿੰਘ ਮੰਡਾ,
ਬੰਟੀ ਸਰਪਵਾਲ,ਗੁਰਦੇਵ ਸਿੰਘ ਗੁਰਾਇਆ,ਲੱਖਾ ਅਕਬਰਪੁਰ,
ਬਲਵਿੰਦਰ ਸਿੰਘ ਟਾਂਡੀ,ਮਨਦੀਪ ਸਿੰਘ ਰੋਬੀ,
ਜੌਲੀ ਰਾਏਪੁਰ ਅਰਾਇਆਂ,
ਜਗਤਾਰ ਸਿੰਘ ਧਾਲੀਵਾਲ,
ਪ੍ਰਭਜੋਤ ਸਿੰਘ ਘੁੰਮਣ,
ਰਕੇਸ਼ ਮੁਰਾਰ,
ਰਸ਼ਪਾਲ ਸ਼ਰਮਾ,
ਨੰਬਰਦਾਰ ਸਤਪਾਲ ਸਿੰਘ,
ਬਲਜਿੰਦਰ ਸਿੰਘ ਰੋਬਿਨ ਸਰਪੰਚ,
ਤਰਸੇਮ ਲਾਲ ਮੈਂਬਰ ਪੰਚਾਇਤ ਮੁਰਾਰ,
ਬੂਟਾ ਸਿੰਘ ਬੇਗੋਵਾਲ,
ਡਾ. ਹਰਜੀਤ ਸਿੰਘ ਗੁਡਾਣਾ,
ਸਤਿੰਦਰਜੀਤ ਸਿੰਘ ਢਿੱਲਵਾਂ,
ਪਰਮਜੀਤ ਸਿੰਘ ਫੌਜੀ,
ਰੁਪਿੰਦਰ ਧਾਲੀਵਾਲ,
ਵਿੱਕੀ ਭਮਰਾ,
ਮਲਕੀਤ ਸੰਧੂ,
ਜਰਨੈਲ ਸਿੰਘ,ਮਾਸਟਰ ਰਾਜਪਾਲ,ਰਿਟਾਇਰਡ ਪ੍ਰਿਸੀਪਲ ਵਜ਼ੀਰ ਸਿੰਘ,
ਗੁਰਪ੍ਰੀਤ ਸਿੰਘ ਵੜੈਚ,
ਪਰਮਿੰਦਰ ਸਿੰਘ ਮੁਲਤਾਨੀ,
ਜਸਵਿੰਦਰ ਸਿੰਘ ਮੁਲਤਾਨੀ,
ਅਮਰਦੀਪ ਸਿੰਘ ਬਾਵਾ,ਜਗਮੋਹਨ ਸਿੰਘ ਬੇਗੋਵਾਲ,ਲਖਵਿੰਦਰ ਸਿੰਘ,ਬਲਜਿੰਦਰ ਸਿੰਘ,ਹਰਭਜਨ ਸਿੰਘ ਕਰਨੈਲਗੰਜ,ਭਗਵਾਨ ਸਿੰਘ,
ਹਰਭਜਨ ਸਿੰਘ,ਬੂਟਾ ਸਿੰਘ,ਗੁਰਵਿੰਦਰ ਸਿੰਘ ਢਿੱਲੋਂ,
ਮਹਿੰਗਾ ਸਿੰਘ,
ਬਲਵਾਨ ਸਿੰਘ,
ਰਾਜਵੀਰ ਸਿੰਘ,
ਲਖਵਿੰਦਰ ਸਿੰਘ,
ਬਚਨ ਸਿੰਘ,ਬਲਵਿੰਦਰ ਸਿੰਘ ਬੇਗੋਵਾਲ,
ਜੈਮਲ ਸਿੰਘ,ਤਜਿੰਦਰਪਾਲ ਸਿੰਘ ਪੀ.ਏ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *