ਸ਼ਿਵਾਲਾ ਮੰਦਰ ਵਿਖੇ ਸਾਈ ਮੂਰਤੀ ਸਥਾਪਨਾ ਦਿਹਾੜੇ ਤੇ ਸਾਰਾ ਦਿਨ ਚਲੇਗਾ ਸਾਈ ਉਤਸਵ

17 ਅਕਤੂਬਰ ਨੂੰ ਧੂਮਧਾਮ ਨਾਲ ਸਜਾਈ ਜਾਏਗੀ ਸਾਈ ਪਾਲਕੀਰੋਹਿਤ ਗੁਪਤਾਗੁਰਦਾਸਪੁਰ 2 ਅਕਤੂਬਰ ਸਾਈ ਪਰਿਵਾਰ ਵੱਲੋਂ ਲਗਾਈ ਗਈ ਸਪਤਾਹਿਕ ਸਾਈ ਰਸੋਈ ਤਹਿਤ ਵਰਤਾਏ ਜਾਣ ਵਾਲੇ ਲੰਗਰ ਤੋਂ ਪਹਿਲਾਂ ਸਾਈ ਪਰਿਵਾਰ ਅਤੇ ਸੱਤਿਆ ਸਾਈ ਸੇਵਾ ਸਮਿਤੀ ਦੀ ‌ਇੱਕ ਬੈਠਕ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਵਿਖੇ ਹੋਈ ਜਿਸ ਵਿੱਚ 17 ਅਕਤੂਬਰ ਨੂੰ ਮੰਦਰ ਵਿੱਚ ਸਾਈ ਬਾਬਾ ਦੀ ਮੂਰਤੀ […]

Read More

ਭਾਰਤ ਵਿਕਾਸ ਪਰਿਸ਼ਦ ਨੇ ਸਵੱਛਤਾ ਦਿਹਾੜੇ ਦੇ ਤਹਿਤ ਰੇਲਵੇ ਸਟੇਸ਼ਨ ਦੀ ਕੀਤੀ ਸਫਾਈ |

ਰੋਹਿਤ ਗੁਪਤਾ ਗੁਰਦਾਸਪੁਰ 2 ਅਕਤ੍ਹਬਰ ਭਾਰਤ ਵਿਕਾਸ ਪ੍ਰੀਸ਼ਦ, ਗੁਰਦਾਸਪੁਰ ਸਿਟੀ ਬ੍ਰਾਂਚ ਵੱਲੋਂ ਪ੍ਰਧਾਨ ਡਾਕਟਰ ਐੱਸ ਪੀ ਸਿੰਘ, ਦੀ ਅਗਵਾਈ ਹੇਠ ਅਤੇ ਪ੍ਰਾਜੈਕਟ ਇੰਚਾਰਜ ਵਿਜੇ ਕੁਮਾਰ ਬਾਂਸਲ ਦੀ ਦੇਖਰੇਖ ਅਧੀਨ ਭਾਰਤੀ ਰੇਲਵੇ ਦੇ ਨਾਲ ਮਿਲ ਕੇ ਸਵੱਛਤਾ ਸੰਕਲਪ ਪੰਦਰਵਾੜੇ ਦੀ ਸ਼ੁਰੂਆਤ ਰੇਲਵੇ ਪਰਿਸਰ ਅੰਦਰ ਪੌਦੇ ਲਗਾਉਣ ਅਤੇ ਸਟੇਸ਼ਨ ਪਲੇਟਫਾਰਮ ਅਤੇ ਆਲੇ ਦੁਆਲੇ ਦੀ ਸਫਾਈ ਨਾਲ ਕੀਤੀ […]

Read More

ਬਲੱਡ ਡੋਨਰਜ਼ ਸੁਸਾਇਟੀ ਨੂੰ ਸਿਹਤ ਮੰਤਰੀ ਨੇ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ

ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮਿਲਿਆ ਇਹ ਸਨਮਾਨ-ਅਵਤਾਰ ਘੁੰਮਣ ਰੋਹਿਤ ਗੁਪਤਾ ਗੁਰਦਾਸਪੁਰ 1 ਅਕਤੂਬਰ 2023 – ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਵਿਸ਼ਵ ਖੂਨਦਾਨ ਦਿਵਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪਟਿਆਲਾ […]

Read More

ਸੀ.ਬੀ.ਏ ਇੰਨਫੋਟੈਕ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹਆਈ.ਟੀ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਬਣਾਉਣ ਦੇ ਅਨੇਕਾਂ ਮੌਕੇ ਮਿਲਦੇ ਹਨ: ਇੰਜੀ.ਸੰਦੀਪ ਕੁਮਾਰ

ਗੁਰਦਾਸਪੁਰ, 30 ਸਤੰਬਰ (DamanPreet Singh) – ਅੱਜ ਦੁਨੀਆ ਵਿੱਚ ਹਰ ਇਕ ਪ੍ਰਾਈਵੇਟ, ਸਰਕਾਰੀ ਸਮਾਲ ਸਕੇਲ ਅਤੇ ਲਾਰਜ਼ ਸਕੇਲ ਇੰਡਸਟਰੀਜ ਅਤੇ ਕਿਸੇ ਵੀ ਸੈਕਟਰ ਵਿੱਚ ਆਟੋਮੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦੇ ਚੱਲਦੇ ਸਿਕਲਡ ਮੈਨਪਾਵਰ ਦੀ ਡਿਮਾਂਡ ਬਹੁਤ ਤੇਜ਼ੀ ਨਾਲ ਵਧੇਗੀ। ਡਿਜਿਟਲ ਟ੍ਰਾਂਸਫਾਰਮੇਸ਼ਨ ਦੇ ਚੱਲਦੇ ਇੰਡੀਅਨ ਆਈ.ਟੀ ਅਤੇ ਆਈ.ਟੀਜ ਸੈਕਟਰ 30 ਫੀਸਦੀ ਐਨੂਅਲ ਗ੍ਰੋਥ ਰੇਟ […]

Read More

6 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਆਖਿਰ ਸ਼ੁਰੂ ਹੋਇਆ ਏ. ਜੀ. ਐੱਮ. ਮਾਲ

ਗੁਰਦਾਸਪੁਰ ਵਾਸੀਆਂ ਨੂੰ ਮਨੋਰੰਜਨ ਲਈ ਮਿਲਿਆ ਇਕਲੌਤਾ ਸਿਨੇਮਾ, ਦੁਕਾਨਦਾਰਾਂ ਨੇ ਵੀ ਲਿਆ ਸੁੱਖ ਦਾ ਸਾਹ ਗੁਰਦਾਸਪੁਰ, 30 ਸਤੰਬਰ (DamanPreet Singh)- ਗੁਰਦਾਸਪੁਰ ਸ਼ਹਿਰ ਪਿਛਲੇ ਕਰੀਬ 6 ਸਾਲ ਤੋਂ ਕਾਨੂੰਨੀ ਲੜਾਈ ਵਿਚ ਉਲਝਿਆ ਏ . ਜੀ. ਐੱਮ. ਮਾਲ ਆਖਿਰਕਾਰ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਸ ਮਾਲ ਬਣੇ ਸਿਨੇਮਾ ਚੱਲਣ ਲਈ ਸਾਰੇ ਕਾਨੂੰਨੀ ਪੱਖ ਕਲੀਅਰ ਹੋਣ ਦੇ […]

Read More

ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਗੁਰਦਾਸਪੁਰ ਨੂੰ 79 ਕਲਸਟਰਾਂ ਵਿੱਚ ਵੰਡਿਆ

ਹਰ ਕਲਸਟਰ ਵਿੱਚ ਤਾਿੲਨਾਤ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਹੋਣਗੇ ਜਿੰਮੇਵਾਰ ਗੁਰਦਾਸਪੁਰ, 1 ਅਕਤੂਬਰ (DamanPreet Singh ) – ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਥੇ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ […]

Read More

ਭਾਰਤੀ ਚੋਣ ਕਮਿਸ਼ਨ ਵੱਲੋਂ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਮੌਕੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦਾ ਵਿਸ਼ੇਸ਼ ਸਨਮਾਨ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਬਜ਼ੁਰਗ ਵੋਟਰਾਂ ਨੂੰ ਸਨਮਾਨਿਤ ਕੀਤਾ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ 80 ਸਾਲ ਤੋਂ ਵੱਧ ਬਜ਼ੁਰਗ ਵੋਟਰਾਂ ਨੂੰ ਸਨਮਾਨਿਤ ਕੀਤਾ ਗਿਆ ਗੁਰਦਾਸਪੁਰ, 1 ਅਕਤੂਬਰ (DamanPreet Singh) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਬਿਰਦ ਆਸ਼ਰਮ ਬੱਬਰੀ (ਨੇੜੇ ਸਿਵਲ ਹਸਪਤਾਲ ਗੁਰਦਾਸਪੁਰ) ਵਿਖੇ ਪੂਰੇ ਉਤਸ਼ਾਹ ਨਾਲ […]

Read More

ਡਿਪਟੀ ਕਮਿਸ਼ਨਰ ਵੱਲੋਂ ਗਾਂਧੀ ਜੈਯੰਤੀ ਮੌਕੇ ‘ਸਵੱਛਤਾ ਹੀ ਸੇਵਾ ਹੈ ਅਭਿਆਨ-2023’ ਤਹਿਤ ਜ਼ਿਲ੍ਹੇ ਵਿੱਚ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

‘ਸਵੱਛਤਾ ਹੀ ਸੇਵਾ ਹੈ’ ਅਭਿਆਨ ਤਹਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਫ਼ਾਈ ਕੀਤੀ ਗੁਰਦਾਸਪੁਰ, 1 ਅਕਤੂਬਰ (DamanPreet Singh ) – ਇੰਡੀਅਨ ਸਵੱਛਤਾ ਲੀਗ 2.0 ‘ਸਵੱਛਤਾ ਹੀ ਸੇਵਾ ਹੈ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹੇ ਭਰ ਵਿੱਚ ਚੱਲਣ ਵਾਲੇ ਸਵੱਛਤਾ ਪੰਦਰਵਾੜੇ ਦੀ ਸ਼ੁਰੂ ਕੀਤੀ […]

Read More

ਜ਼ਿਲ੍ਹਾ ਮੈਜਿਸਟਰੇਟ ਨੇ ਝੋਨੇ ਦੀ ਪਰਾਲੀ ਸਾੜਨ ’ਤੇ ਧਾਰਾ 144 ਤਹਿਤ ਪਾਬੰਦੀ ਲਗਾਈ

ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ 188 ਆਈ.ਪੀ.ਸੀ. ਅਧੀਨ ਹੋਵੇਗੀ ਕਾਰਵਾਈ ਗੁਰਦਾਸਪੁਰ, 1 ਅਕਤੂਬਰ (DamanPreet Singh) – ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਦੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਝੋਨੇ ਦੀ ਕਟਾਈ ਉਪਰੰਤ ਇਸ ਦੀ ਪਰਾਲੀ ਨੂੰ ਅੱਗ ਲਗਾ ਕੇ […]

Read More

ਬਟਾਲਾ ਦੀ ਗਊਸ਼ਾਲਾ ਵਿੱਚ ਗਊਧਨ ਦੀ ਦੁਖਦ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਘਟਨਾਂ ਦੇ ਕਾਰਨਾਂ ਦਾ ਪਤਾ ਲਗਾ ਕੇ 15 ਦਿਨਾਂ ਦੇ ਅੰਦਰ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਪੇਸ਼ ਕੀਤੀ ਜਾਵੇਗੀ ਬਟਾਲਾ/ਗੁਰਦਾਸਪੁਰ, 1 ਅਕਤੂਬਰ (DamanPreet Singh) ਬੀਤੀ 27 ਸਤੰਬਰ ਦੀ ਰਾਤ ਨੂੰ ਬਟਾਲਾ ਦੀ ਸਤੀ ਲਕਸ਼ਮੀ ਗਊਸ਼ਾਲਾ ਵਿਖੇ 19 ਗਊਆਂ ਦੀ ਦੁਖਦ ਮੌਤ ਹੋ ਗਈ ਸੀ ਅਤੇ ਇਸ ਦੁਖਦਾਈ ਘਟਨਾ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ […]

Read More