ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜ਼ਰੰਗ ਦਲ ਦੇ ਸਹਿਯੋਗ ਨਾਲ ਗੁਰਦਾਸਪੁਰ ਤੋ ਸ਼੍ਰੀ ਅਯੋਧਿਆ ਧਾਮ ਲਈ ਬੱਸ ਹੋਈ ਰਵਾਨਾ।
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜ਼ਰੰਗ ਦਲ ਦੇ ਸਹਿਯੋਗ ਨਾਲ ਗੁਰਦਾਸਪੁਰ ਤੋ ਸ਼੍ਰੀ ਅਯੋਧਿਆ ਧਾਮ ਲਈ ਬੱਸ ਹੋਈ ਰਵਾਨਾ।ਅੱਜ ਮਿਤੀ 7 ਫਰਵਰੀ ਦਿਨ ਬੁੱਧਵਾਰ ਤੜਕੇ ਸਵੇਰੇ 3 ਵਜੇ ਸ਼੍ਰੀ ਅਯੋਧਿਆ ਧਾਮ ਲਈ ਬੱਸ ਹੋਈ ਰਵਾਨਾ ਇਹ ਬੱਸ ਗੁਰਦਾਸਪੁਰ ਤੋਹ ਸ਼੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤਕ ਜਾਏਗੀ ਇਸ ਤੋਂ ਬਾਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼੍ਰੀ ਅਯੋਧਿਆ ਧਾਮ ਲਈ […]
Read More


