ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜ਼ਰੰਗ ਦਲ ਦੇ ਸਹਿਯੋਗ ਨਾਲ ਗੁਰਦਾਸਪੁਰ ਤੋ ਸ਼੍ਰੀ ਅਯੋਧਿਆ ਧਾਮ ਲਈ ਬੱਸ ਹੋਈ ਰਵਾਨਾ।
ਅੱਜ ਮਿਤੀ 7 ਫਰਵਰੀ ਦਿਨ ਬੁੱਧਵਾਰ ਤੜਕੇ ਸਵੇਰੇ 3 ਵਜੇ ਸ਼੍ਰੀ ਅਯੋਧਿਆ ਧਾਮ ਲਈ ਬੱਸ ਹੋਈ ਰਵਾਨਾ ਇਹ ਬੱਸ ਗੁਰਦਾਸਪੁਰ ਤੋਹ ਸ਼੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤਕ ਜਾਏਗੀ ਇਸ ਤੋਂ ਬਾਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼੍ਰੀ ਅਯੋਧਿਆ ਧਾਮ ਲਈ ਸੇਪੈਸ਼ਲ ਟ੍ਰੇਨ ਸਿੱਧੀ ਅਯੋਧਿਆ ਧਾਮ ਜਾਏਗੀ ਇਸ ਯਾਤਰਾ ਦੀ ਅਗਵਾਈ ਵਿਸ਼ਵ ਹਿੰਦੁ ਪ੍ਰੀਸ਼ਦ ਦੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਕਰ ਰਹੇ ਹਨ ਜੋਕਿ ਸ਼੍ਰੀ ਅਯੋਧਿਆ ਜੀ ਵੀ ਜਾਣਗੇ ਬੱਸ ਵਿਚ ਜਾਣ ਵਾਲੇ ਸਾਰੇ ਹੈ ਸ਼ਰਧਾਲੂਆਂ ਦਾ ਸਵਾਗਤ ਬਜ਼ਰੰਗ ਦਲ ਦੇ ਜਿਲਾ ਸੰਜੋਜਾਕ ਸ਼੍ਰੀ ਅਨਿਲ ਕੁਮਾਰ ਸ਼ਰਮਾ ਜੀ ਨੇ ਭਗਤਾ ਦੇ ਗਲਾ ਵਿੱਚ ਸਰੋਪਾ ਪਾਕੇ ਕੀਤਾ ਅਤੇ ਸ਼੍ਰੀ ਰਾਮ ਜੀ ਦੇ ਜੈਕਰੇ ਲੱਗਾ ਕੇ ਬੱਸ ਰਵਾਨਾ ਕੀਤੀ ਇਸ ਬੱਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਲਾਹਕਾਰ ਰੂਪ ਲਾਲ ਜੀ ਵਿਸ਼ਵ ਹਿੰਦੂ ਪ੍ਰੀਸ਼ਦ ਪਰਵੇਸ਼ ਕੁਮਾਰ ਜੀ ਨਰਿੰਦਰ ਸ਼ਰਮਾ ਜੀ ਵਿਸ਼ਾਲ ਸ਼ਰਮਾ , ਹਿਤੇਸ਼ ਮਹਾਜਨ, ਕਿਰਨ ਪਰਕਾਸ਼ ਜੀ ਅਤੇ ਭਰੀ ਗਿਣਤੀ ਵਿੱਚ ਮਾਤਰ ਸ਼ਕਤੀ ਸ਼ਾਮਿਲ ਰਹੇ।
