ਭੁਲੱਥ / ਕਪੂਰਥਲਾ 6 ਦਸੰਬਰ ( ਮਨਜੀਤ ਸਿੰਘ ਚੀਮਾ )
ਅੱਜ ਨੈਸ਼ਨਲ ਪਾਵਰ ਜਰਨਲਿਸਟ ਐਸੋਸੀਏਸ਼ਨ ਦੀ ਭਿੱਖੀਵਿੰਡ ਵਿਖੇ ਮੀਟਿੰਗ ਕੀਤਾ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਸ੍ਰ ਰਣਜੀਤ ਸਿੰਘ ਸੰਧੂ ਜੀ ਵੱਲੋ ਅੰਕੁਸ਼ ਜੁਲਕਾ ਨੂੰ ਭਿੱਖੀਵਿੰਡ ਤੋ ਪ੍ਰਧਾਨ ਨਿਯੁਕਤ ਕੀਤਾ ਗਿਆ, ਅੰਕੁਸ਼ ਜੁਲਕਾ ਨੇ ਰਣਜੀਤ ਸਿੰਘ ਸੰਧੂ ਜੀ ਦਾ ਕੀਤਾ ਧੰਨਵਾਦ ਤੇ ਕਿਹਾ ਕਿ ਜੋ ਮੈਨੂੰ ਜਿੰਮੇਵਾਰੀ ਸੌਪੀ ਗਈ ਹੈ ਮੈ ਪੂਰੀ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਵਂਗਾ, ਇਸ ਮੌਕੇ ਤੇ ਹਾਜਰ ਵਾਈਸ ਪੰਜਾਬ ਪ੍ਰਧਾਨ ਸੰਦੀਪ ਉੱਪਲ, ਪੰਜਾਬ ਕੈਸ਼ੀਅਰ ਮਨਜੀਤ ਸਿੰਘ ਚੀਮਾ, ਆਰ, ਟੀ, ਆਈ, ਸੈੱਲ ਇੰਚਾਰਜ ਅਮਨਪ੍ਰੀਤ ਸਿੰਘ,ਜੁਆਇੰਟ ਸਕੱਤਰ, ਗੋਬਿੰਦ ਸੁਖੀਜਾ, ਗੁਰਮੀਤ ਸਿੰਘ, ਗੁਰਮੇਜ ਸਹੋਤਾ,ਅੰਗਰੇਜ ਸਿੰਘ ਆਦਿ ਹਾਜ਼ਰ ਸਨ
