ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸੀ. ਬੀ. ਐਸ. ਈ ਬੋਰਡ ਵੱਲੋਂ ਰੱਖੇ ਪੇਪਰਾਂ ਦੀ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਨੇ ਕਿੱਤੀ ਨਿਖੇਤੀ
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੂਰਬ ਵਾਲੇ ਦਿਨ ਛੁੱਟੀ ਕਰਨ ਦੀ ਬਜਾਏ ਸੀ ਬੀ ਐਸ ਈ ਬੋਰਡ ਵੱਲੋ ਦਸਵੀਂ ਕਲਾਸ ਦੇ ਬੱਚਿਆ ਦਾ ਪੰਜਾਬੀ ਦਾ ਪੇਪਰ ਰੱਖਣ ਤੇ ਸਮੂਹ ਗੁਰੂ ਰਵੀਦਾਸ ਨਾਮ ਲੇਵਾ ਸੰਗਤਾਂ, ਜਥੇਬੰਦੀਆ, ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋ ਨੇਖੇਤੀ ਕਰਦਿਆ ਇਸ ਦਾ ਵਿਰੌਧ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ, ਪ੍ਰਾਪਤ ਜਾਣਕਾਰੀ ਅਨੁਸਾਰ ਸੀ. […]
Read More