ਵਿਸ਼ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਮਹੀਨੇ ਵਾਰ ਮੀਟਿੰਗ ਅੱਜ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਕੀਤੀ ਗਈ। ਜਿਸ ਦੀ ਸ਼ੁਰੂਵਾਧ ਵਿਜੈ ਮੰਤਰ ਤੋਹ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਮੰਤਰੀ ਸੁਮੀਤ ਭਾਰਦਵਾਜ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਅਤੇ ਬਜਰੰਗ ਦਲ ਸੰਜੌਜਕ ਅਨਿਲ ਕੁਮਾਰ ਜਿਲਾ ਸੰਗਰਕਸ਼ਕ ਸ਼੍ਰੀ ਸ਼ਾਮ ਲਾਲ ਸੈਣੀ ਜੀ ਅਤੇ ਕ੍ਰਿਸ਼ਨ ਬਾਮੋਤਰਾ ਸਤਸੰਗ ਪਰਮੁੱਖ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਿਲਾ ਸਹ ਸੰਜੌਜਾਕ ਬਜਰੰਗ ਦਲ ਆਂਕੁਸ਼ ਮਹਾਜਨ ਅਤੇ ਸੁਸ਼ੀਲ ਬਰਨਾਲਾ ਜੀ, ਕ੍ਰਿਸ਼ ਸਮਯਾਲ ਅਤੇ ਮਾਤਰ ਸ਼ਕਤੀ ਪਰਮੁੱਖ ਅਨਰੁਧਾ ਪੰਡਿਤ। ਊਪ ਪਰਮੁੱਖ ਕਿਰਨ ਮਹਿਰਾ ਅਤੇ ਹੋਰ ਵੀ ਬਾਰੀ ਸੰਖਿਆ ਵਿਚ ਮਾਤਰ ਸ਼ਕਤੀ ਸ਼ਾਮਿਲ ਹੋਏ। ਇਸ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਸਬਜ਼ੀ ਮੰਡੀ ਦੇ ਰਵੀ ਮਹਾਜਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਮਹਾਜਨ , ਬਾਬਾ ਸੁਧੀਰ ਜੀ ਅਤੇ ਪਾਵਨ ਸ਼ਰਮਾ ਅਤੇ ਅਸ਼ਵਨੀ ਮਹਾਜਨ ਸਮਾਜ ਸੇਵਕ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਵੱਧ ਰਹੇ ਪਰਵਾਸੀ ਵਿਧਰਮੀ ਲੋਕ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਕੀਦਾ ਰੋਕਿਆ ਜਾਏ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
