ਅੱਜ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਇੱਕ ਮੀਟਿੰਗ ਗੀਤਾ ਭਵਨ ਮੰਦਿਰ ਵਿੱਚ ਸ਼ਾਮ 4 ਵਜੇ ਸ਼ੁਰੂ ਕੀਤੀ ਗਈ ਜਿਸ ਦੀ ਸ਼ੁਰੂਆਤ ਵਿਜੇ ਮੰਤਰ ਨਾਲ ਅਤੇ ਸ੍ਰੀ ਹਨੁਮਾਨ ਚਲੀਸਾ ਜੀ ਦਾ ਪਾਠ ਕਰਕੇ ਕੀਤੀ ।
ਇਸ ਮੀਟਿੰਗ ਦੌਰਾਨ 4 ਨਵੀਂ ਮਹਿਲਾਵਾਂ ਨੂੰ ਵਿਸ਼ਵ ਹਿੰਦੂ ਦੀ ਮਾਤਰ ਸ਼ਕਤੀ ਵਿੱਚ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਸਰੋਪਾ ਪਹਿਨਾ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਤ ਪ੍ਰਮੁੱਖ ਸ੍ਰੀ ਮਾਤਾ ਫੁੱਲਾਂ ਵਾਲੇ ਜੀ ਅਤੇ ਜਿਲਾ ਮੰਤਰੀ ਸੁਮੀਤ ਭਾਰਦਵਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਿਲਾ ਸੰਜੋਯਕ ਅਨਿਲ ਕੁਮਾਰ ਸ਼ਰਮਾ […]
Read More